22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Thursday, Feb 08, 2018 - 12:02 AM (IST)

1.ਜਲੰਧਰ - ਜਲੰਧਰ 'ਚ ਫਰਜ਼ੀ ਮਹਿਲਾ ਏਜੰਟ ਦਾ ਪਰਦਾਫਾਸ਼
2. ਗੁਰਦਾਸਪੁਰ - ਡੇਰਾ ਬਾਬਾ ਨਾਨਕ ਹਿੰਸਾ: ਦੂਸਰੇ ਦਿਨ ਵੀ ਬਾਜ਼ਾਰ ਬੰਦ
3. ਫਰੀਦਕੋਟ - ਕਰਜ਼ੇ ਤੋਂ ਪਰੇਸ਼ਾਨ ਸੀ ਕਿਸਾਨ,ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
4. ਫਾਜ਼ਿਲਕਾ - ਫਾਜ਼ਿਲਕਾ 'ਚ ਸੁਖਬੀਰ ਬਾਦਲ ਦੀ ਪੋਲ ਖੋਲ੍ਹ ਰੈਲੀ'ਚ ਸੁਖਬੀਰ ਬਾਦਲ ਦੀ ਪੋਲ ਖੋਲ੍ਹ ਰੈਲੀ
5. ਰੂਪ ਨਗਰ - ਨਾਜਾਇਜ਼ ਮਾਇਨਿੰਗ 'ਚ ਅਕਾਲੀ ਲੀਡਰ ਗ੍ਰਿਫ਼ਤਾਰ
6. ਅੰਮ੍ਰਿਤਸਰ - ਖੁਸ਼ਖਬਰੀ,ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗੀ ਕੋਲਾਲਮਪੁਰ ਲਈ ਸਿੱਧੀ ਉਡਾਣ
7. ਪਟਿਆਲਾ - ਟਰਾਲੀਆਂ 'ਚ ਬੈਠ ਕੇ ਭੰਗੜੇ ਪਾਉਂਦਾ ਆਇਆ ਨਾਨਕਾ ਮੇਲ , ਬਣਿਆ ਖਿੱਚ ਦਾ ਕੇਂਦਰ
8. ਬਰਨਾਲਾ - ਬਰਨਾਲਾ 'ਚ ਲਗਾਏ ਪੰਘੂੜਾ 'ਚ ਮਿਲੀ ਇਕ ਨਵਜੰਮੀ ਬੱਚੀ
9. ਮੁਕਤਸਰ ਸਾਹਿਬ - ਇਕ ਦਿਨ 'ਚ ਡਾਕਟਰ ਨੇ ਕੀਤੇ 70 ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ
10. ਪਠਾਨਕੋਟ - ਚਾਹ ਬਣਾਉਂਦੇ ਹੋਏ ਫਟਿਆ ਸਟੋਵ, ਵਿਅਕਤੀ ਦੀ ਮੌਤ
11. ਸੰਗਰੂਰ - ਵਿਦਿਆਰਥਣਾਂ ਨੂੰ ਸਵੈ ਰੱਖਿਆ ਲਈ ਦਿੱਤੀ ਜਾ ਰਹੀ ਹੈ ਕਰਾਟੇ ਦੀ ਸਿਖਲਾਈ
12. ਤਰਨਤਾਰਨ - ਤਰਨਤਾਰਨ ਪੁਲਸ ਨੇ 3 ਗੁੰਡਿਆਂ ਨੂੰ ਕੀਤਾ ਕਾਬੂ
13. ਫਿਰੋਜ਼ਪੁਰ - 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਫਿਰੋਜ਼ਪੁਰ ਜ਼ਿਲ੍ਹਾ ਪ੍ਰੀਸ਼ਦ ਦੇ ਮੁਲਾਜ਼ਮਾਂ ਦਾ ਧਰਨਾ
14 . ਬਠਿੰਡਾ - ਬਠਿੰਡਾ 'ਚ ਥਰਮਲ ਕਰਮਚਾਰੀਆਂ ਦਾ ਧਰਨਾ 38ਵੇਂ ਦਿਨ ਵੀ ਜਾਰੀ
15. ਨਵਾਂਸ਼ਹਿਰ - ਫਰਜੀ ਏਜੰਟਾਂ ਦਾ ਪਰਦਾਫਾਸ਼, ਦੋ ਖ਼ਿਲਾਫ਼ ਕੀਤਾ ਮਾਮਲਾ ਦਰਜ
16. ਮਾਨਸਾ - ਮਾਨਸਾ 'ਚ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਲਾਇਆ ਧਰਨਾ
17. 17.ਮੋਗਾ - ਕੋਟਕਪੂਰਾ ਰੋਡ ਬਾਈਪਾਸ 'ਤੇ ਕਿਸਾਨ ਜਥੇਬੰਦੀਆਂ ਨੇ ਹਾਈਵੇਅ ਕੀਤਾ ਜਾਮ
18. ਲੁਧਿਆਣਾ - ਲੁਧਿਆਣਾ ਨਗਰ ਨਿਗਮ ਚੋਣਾਂ ਲਈ 'ਆਪ' ਨੇ ਜਾਰੀ ਕੀਤੀ 31 ਉਮੀਦਵਾਰਾਂ ਦੀ ਸੂਚੀ
19. ਮੋਹਾਲੀ - ਤਿੰਨ ਜ਼ਿਲ੍ਹਿਆ ਦੇ 143 'ਗਾਰਡੀਅਨਜ਼ ਆਫ ਗਵਰਨੈਂਸ' ਨੂੰ ਸੌਂਪੇ ਨਿਯੁਕਤੀ ਪੱਤਰ
20. ਕਪੂਰਥਲਾ - ਕਪੂਰਥਲਾ 'ਚ ਸ਼ਿਵ ਸੈਨਾ ਦੇ ਸਾਬਕਾ ਸ਼ਹਿਰੀ ਪ੍ਰਧਾਨ ਦੀ ਰਹੱਸਮਈ ਹਾਲਾਤ 'ਚ ਮੌਤ
21. ਹੁਸ਼ਿਆਰਪੁਰ - ਅਣਪਛਾਤਿਆਂ ਨੇ ਨੌਜਵਾਨ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
22. ਫਤਿਹਗੜ੍ਹ ਸਾਹਿਬ - ਵਿਆਹ ਸਮਾਗਮ 'ਚ ਗੋਲੀ ਚਲਾਉਣ ਵਾਲਾ ਕਾਂਗਰਸੀ ਯੂਥ ਪ੍ਰਧਾਨ ਪੁਲਸ ਦੀ ਗ੍ਰਿਫਤ 'ਚੋਂ ਬਾਹਰ


Related News