BSNL ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 6 ਰੁਪਏ 'ਚ ਰੋਜ਼ ਮਿਲੇਗਾ 2GB ਡਾਟਾ ਤੇ...

Thursday, Sep 25, 2025 - 03:48 PM (IST)

BSNL ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 6 ਰੁਪਏ 'ਚ ਰੋਜ਼ ਮਿਲੇਗਾ 2GB ਡਾਟਾ ਤੇ...

ਵੈੱਬ ਡੈਸਕ- ਸਰਕਾਰੀ ਟੈਲੀਕੌਮ ਕੰਪਨੀ BSNL ਨੇ ਆਪਣੇ ਗ੍ਰਾਹਕਾਂ ਲਈ 72 ਦਿਨਾਂ ਦੀ ਮਿਆਦ ਵਾਲਾ ਨਵਾਂ ਸਸਤਾ ਪਲਾਨ ਲਾਂਚ ਕੀਤਾ ਹੈ। ਇਹ ਪਲਾਨ 485 ਰੁਪਏ ਦਾ ਹੈ, ਜਿਸ 'ਚ ਯੂਜ਼ਰਾਂ ਨੂੰ ਹਰ ਰੋਜ਼ ਕਰੀਬ 6 ਰੁਪਏ ਦਾ ਖਰਚਾ ਪਵੇਗਾ।

ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ, ਕਿਹਾ- 'ਬੱਚੇ ਤਾਂ ਹੋਣੇ ਹੀ ਹਨ, ਬਸ ਸਮਾਂ ਆਉਣ ਦਿਓ'

ਨਵੇਂ ਪਲਾਨ ਦੀ ਖਾਸੀਅਤ

  • ਮਿਆਦ 72 ਦਿਨ ਦੀ।
  • ਪੂਰੇ ਭਾਰਤ ਵਿੱਚ ਅਨਲਿਮਿਟਡ ਫ੍ਰੀ ਕਾਲਿੰਗ।
  • ਫ੍ਰੀ ਨੈਸ਼ਨਲ ਰੋਮਿੰਗ ਦੀ ਸੁਵਿਧਾ।
  • ਹਰ ਰੋਜ਼ 2GB ਹਾਈ-ਸਪੀਡ ਡਾਟਾ (ਕੁੱਲ 144GB)।
  • ਰੋਜ਼ਾਨਾ 100 SMS ਮੁਫ਼ਤ।
  • BiTV ਦਾ ਮੁਫ਼ਤ ਐਕਸੈੱਸ – 300+ ਲਾਈਵ ਟੀਵੀ ਚੈਨਲ ਅਤੇ OTT ਐਪਸ।
  • BSNL ਐਪ ਜਾਂ ਵੈਬਸਾਈਟ ਰਾਹੀਂ ਰੀਚਾਰਜ ਕਰਨ 'ਤੇ 2% ਕੈਸ਼ਬੈਕ (ਵੱਧ ਤੋਂ ਵੱਧ ₹10)।
  • ਆਫਰ 15 ਅਕਤੂਬਰ ਤੱਕ ਹੀ ਉਪਲਬਧ।

ਇਹ ਵੀ ਪੜ੍ਹੋ: ਖੁਸ਼ਖਬਰੀ! ਮਸ਼ਹੂਰ ਗਾਇਕਾ ਦੇ ਘਰ ਗੂੰਜੀਆਂ ਕਿਲਕਾਰੀਆਂ, ਤੀਜੀ ਵਾਰ ਬਣੀ ਮਾਂ, ਦਿਖਾਈ ਧੀ ਦੀ ਪਹਿਲੀ ਝਲਕ

PunjabKesari

BSNL ਨੇ ਇਹ ਵੀ ਐਲਾਨ ਕੀਤਾ ਹੈ ਕਿ ਕੰਪਨੀ ਜਲਦੀ ਹੀ 5G ਨੈਟਵਰਕ ਲਾਂਚ ਕਰਨ ਜਾ ਰਹੀ ਹੈ। ਹਾਲ ਹੀ ਵਿੱਚ ਕੰਪਨੀ ਨੇ ਹੈਦਰਾਬਾਦ ਅਤੇ ਬੈਂਗਲੁਰੂ ਸਮੇਤ ਦੱਖਣੀ ਭਾਰਤ ਦੇ ਕਈ ਸ਼ਹਿਰਾਂ ਵਿੱਚ 5G FWA ਨੈਟਵਰਕ ਨੂੰ ਲਾਈਵ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਸ਼ਹਿਰਾਂ ਵਿੱਚ ਵੀ 5G ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ, ਤਾਂ ਜੋ ਗ੍ਰਾਹਕ ਤੇਜ਼ ਇੰਟਰਨੈੱਟ ਦਾ ਮਜ਼ਾ ਲੈ ਸਕਣ।

ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਜ਼ੁਬੀਨ ਗਰਗ ਨੂੰ ਕੀਤਾ ਯਾਦ, ‘ਗੈਂਗਸਟਰ’ ਦੇ ਪੋਸਟਰ ਨਾਲ ਦਿੱਤੀ ਸ਼ਰਧਾਂਜਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News