ਮੱਖਣ ਸ਼ਕਰੀ ਨੂੰ ਸਦਮਾ, ਭਰਾ ਦਾ ਦੇਹਾਂਤ

11/12/2018 5:36:01 PM

ਤਰਨਤਾਰਨ (ਜ.ਬ)- ਮੱਖਣ ਸਿੰਘ ਸ਼ਕਰੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦਾ ਛੋਟੇ ਭਰਾ ਧਰਮਿੰਦਰ ਸਿੰਘ ਸ਼ਕਰੀ (44) ਅਚਾਨਕ ਅਕਾਲ ਚਲਾਣਾ ਕਰ ਗਏ। ਜਿਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਸ਼ਕਰੀ ਦੇ ਸਵਰਗ ਆਸ਼ਰਮ ਵਿਖੇ ਕੀਤਾ ਗਿਆ ।ਇਸ ਦੁੱਖ ਦੀ ਘਡ਼ੀ ’ਚ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੋਂ ਇਲਾਵਾਂ, ਭੋਲਾ ਸਿੰਘ ਸ਼ਕਰੀ ਟਰਾਸਪੋਟਰ,ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋਂ, ਹਰਮਨ ਸੇਖੋਂ, ਪ੍ਰੋ: ਨਵਰੀਤ ਸਿੰਘ ਜੱਲੇਵਾਲ, ਧਰਮ ਸਿੰਘ ਨਬੀਪੁਰ,ਐਡਵੋਕੇਟ ਕਰਨਦੀਪ ਸਿੰਘ ਤੇ ਰੋਬਿਨ ਸ਼ਕਰੀ ਹਾਜ਼ਰ ਸਨ।


Related News