ਮੁੰਬਈ ਤੇ ਰਾਜਸਥਾਨ ਦੇ ਮੈਚ ਤੋਂ ਪਹਿਲਾਂ ਬੋਲੇ ਜ਼ਹੀਰ-ਰੋਹਿਤ ਚੋਣ ਲਈ ਉਪਲੱਬਧ

Friday, Apr 12, 2019 - 06:48 PM (IST)

ਮੁੰਬਈ ਤੇ ਰਾਜਸਥਾਨ ਦੇ ਮੈਚ ਤੋਂ ਪਹਿਲਾਂ ਬੋਲੇ ਜ਼ਹੀਰ-ਰੋਹਿਤ ਚੋਣ ਲਈ ਉਪਲੱਬਧ

ਮੁੰਬਈ : ਮੁੰਬਈ ਇੰਡੀਅਨਸ ਦੇ ਨਿਰਦੇਸ਼ਕ (ਕ੍ਰਿਕਟ ਸੰਚਾਲਨ) ਜ਼ਹੀਰ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਪਤਾਨ ਰੋਹਿਤ ਸ਼ਰਮਾ ਸ਼ਨੀਵਾਰ ਨੂੰ ਰਾਜਸਥਾਨ ਰਾਇਲਜ਼ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਲਈ ਚੋਣ ਲਈ ਉੁਪਲੱਬਧ ਰਹਿਣਗੇ। ਮਾਂਸਪੇਸ਼ੀਆਂ 'ਚ ਖਿਚਾਅ ਦੇ ਕਾਰਨ ਆਈ. ਪੀ. ਐੱਲ ਦੇ 11 ਸਤਰ 'ਚ ਪਹਿਲੀ ਵਾਰ ਰੋਹਿਤ ਨੂੰ ਮੁੰਬਈ ਇੰਡੀਅਨਸ ਤੇ ਕਿੰਗਜ਼ ਇਲੈਵਨ ਪੰਜਾਬ ਦੇ ਵਿਚਕਾਰ ਹੋਏ ਮੈਚ ਦੇ ਦੌਰਾਨ ਬੁੱਧਵਾਰ ਨੂੰ ਮੈਦਾਨ ਤੋਂ ਬਾਹਰ ਬੈਠਣਾ ਪਿਆ। ਉਨ੍ਹਾਂ ਨੂੰ ਇਹ ਸੱਟ ਅਭਿਆਸ ਸਤਰ ਦੇ ਦੌਰਨ ਲੱਗੀ ਸੀ।PunjabKesari
ਰੋਹੀਤ ਦੇ ਜਖਮੀ ਹੋਣ ਦੇ ਬਾਰੇ 'ਚ ਪੁੱਛੇ ਜਾਣ 'ਤੇ ਜ਼ਹੀਰ ਨੇ ਕਿਹਾ, 'ਉਹ ਨਿਸ਼ਚਿਤ ਦੌਰ 'ਤੇ ਚੋਣ ਲਈ ਉਪਲੱਬਧ ਤੇ ਉਹ ‍ਆਤਮਵਿਸ਼ਵਾਸ ਨਾਲ ਭਰੇ ਹੈ। ਇਹ ਸਾਡੇ ਲਈ ਸਕਾਰਾਤਮਕ ਸੰਕੇਤ ਹੈ। ' ਉਨ੍ਹਾਂ ਨੇ ਕਿਹਾ, 'ਰੋਹਿਤ ਅਭਿਆਸ ਕਰਣਗੇ ਜਿਸ ਦੇ ਨਾਲ ਚੀਜਾਂ ਦਾ ਬਿਹਤਰ ਤਰੀਕੇ ਨਾਲ ਪਤਾ ਚੱਲੇਗਾ। ਅਸੀਂ ਉਨ੍ਹਾਂ ਦੀ ਚੋਣ ਨੂੰ ਲੈ ਕੇ ਯਕੀਨੀ ਹਾਂ । 'ਰੋਹੀਤ ਨੇ ਸ਼ੁਕਰਵਾਰ ਨੂੰ ਵਾਨਖੇਡੇ ਸਟੇਡੀਅਮ 'ਚ ਨੈੱਟ 'ਤੇ ਅਭਿਆਸ ਵੀ ਕੀਤਾ।


Related News