ਕੁਸ਼ਤੀ : ਰਿਤੂ ਤੇ ਨਵਜੋਤ ਰੇਪਚੇਜ ''ਚ

Wednesday, Oct 24, 2018 - 03:38 AM (IST)

ਕੁਸ਼ਤੀ : ਰਿਤੂ ਤੇ ਨਵਜੋਤ ਰੇਪਚੇਜ ''ਚ

ਬੁਡਾਪੇਸਟ- ਭਾਰਤ ਦੀ ਰਿਤੂ ਫੋਗਟ (65 ਕਿ. ਗ੍ਰਾ.) ਤੇ ਨਵਜੋਤ ਕੌਰ (68 ਕਿ. ਗ੍ਰਾ.)  ਨੇ ਇੱਥੇ ਚੱਲ ਰਹੀ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਆਪਣੇ-ਆਪਣੇ ਭਾਰ ਵਰਗਾਂ ਦੇ ਰੇਪਚੇਜ ਮੁਕਾਬਲਿਆਂ ਵਿਚ ਪ੍ਰਵੇਸ਼ ਕਰ ਲਿਆ, ਜਿਸ ਨਾਲ ਉਨ੍ਹਾਂ ਦੇ ਕਾਂਸੀ ਤਮਗਾ ਜਿੱਤਣ ਦੀ ਉਮੀਦ ਬੱਝ ਗਈ ਹੈ।


Related News