ਟੈਨਿਸ ਦਾ ਧਾਕੜ ਆਂਦ੍ਰੇ ਅਗਾਸੀ ਪਿਕਲਬਾਲ ਟੂਰ ਨੂੰ ਹਰੀ ਝੰਡੀ ਦਿਖਾਉਣ ਆਵੇਗਾ ਭਾਰਤ

Saturday, Aug 31, 2024 - 10:20 AM (IST)

ਟੈਨਿਸ ਦਾ ਧਾਕੜ ਆਂਦ੍ਰੇ ਅਗਾਸੀ ਪਿਕਲਬਾਲ ਟੂਰ ਨੂੰ ਹਰੀ ਝੰਡੀ ਦਿਖਾਉਣ ਆਵੇਗਾ ਭਾਰਤ

ਨਵੀਂ ਦਿੱਲੀ- ਸਾਬਕਾ ਵਿਸ਼ਵ ਨੰਬਰ ਇਕ ਟੈਨਿਸ ਖਿਡਾਰੀ ਆਂਦ੍ਰੇ ਅਗਾਸੀ ‘ਪੀ. ਡਬਲਯੂ. ਆਰ. (ਪਿਕਲਬਾਲ ਵਰਲਡ ਰੈਂਕਿੰਗ) ਡੀ. ਯੂ. ਪੀ. ਆਰ. ਇੰਡੀਅਨ ਟੂਰ ਐਂਡ ਲੀਗ’ ਦਾ ਉਦਘਾਟਨ ਕਰਨ ਲਈ ਅਗਲੇ ਸਾਲ ਜਨਵਰੀ ਵਿਚ ਭਾਰਤ ਆਉਣ ਵਾਲਾ ਹੈ। ਇਸ ਟੂਰਨਾਮੈਂਟ ਦਾ ਮਕਸਦ ਭਾਰਤ ਵਿਚ ਪਿਕਲਬਾਲ ਨੂੰ ਪ੍ਰਸਿੱਧ ਬਣਾਉਣਾ ਹੈ।


author

Aarti dhillon

Content Editor

Related News