ਸਿਨੇਰ ਨੇ ਜਿੱਤਿਆ ਚਾਈਨਾ ਓਪਨ

Wednesday, Oct 01, 2025 - 11:24 PM (IST)

ਸਿਨੇਰ ਨੇ ਜਿੱਤਿਆ ਚਾਈਨਾ ਓਪਨ

ਬੀਜਿੰਗ (ਏ. ਪੀ.)– ਇਟਲੀ ਦੇ ਯਾਨਿਕ ਸਿਨਰ ਨੇ ਅਮਰੀਕੀ ਨੌਜਵਾਨ ਲਰਨਰ ਟਿਯੇਨ ਨੂੰ ਬੁੱਧਵਾਰ ਨੂੰ ਚਾਈਨਾ ਓਪਨ ਵਿਚ 6-2, 6-2 ਨਾਲ ਹਰਾ ਕੇ ਖਿਤਾਬ ਜਿੱਤਿਆ ਤੇ ਸ਼ੰਘਾਈ ਮਾਸਟਰਸ ਟੈਨਿਸ ਦੀ ਆਪਣੀ ਤਿਆਰੀ ਪੁਖਤਾ ਕੀਤੀ।


author

Hardeep Kumar

Content Editor

Related News