PSL ਦਾ ਸ਼ੈਡਿਊਲ ਹੋਇਆ ਰਿਲੀਜ਼, ਇਸ ਤਾਰੀਖ ਤੋਂ ਪਾਕਿ ''ਚ ਹੋਣਗੇ ਸਾਰੇ ਮੁਕਾਬਲੇ

02/10/2020 9:07:59 PM

ਨਵੀਂ ਦਿੱਲੀ— ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦਾ 5ਵਾਂ ਸੀਜ਼ਨ 20 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਹੈ। ਪਹਿਲਾਂ ਦੀ ਤਰ੍ਹਾਂ ਇਸ ਬਾਰ ਵੀ ਪੀ. ਐੱਸ. ਐੱਲ. 'ਚ 6 ਟੀਮਾਂ ਹਿੱਸਾਂ ਲੈ ਰਹੀਆਂ ਹਨ। ਸ਼ੁਰੂਆਤੀ ਮੈਚ ਕਵੇਟਾ ਗਲੈਡਿਏਟਰਸ ਬਨਾਮ ਇਸਲਾਮਾਬਾਦ ਯੂਨਾਈਟੇਡ ਹੋਣਗੇ ਜੋਕਿ ਕਰਾਚੀ ਦੇ ਮੈਦਾਨ 'ਤੇ ਸ਼ਾਮ 7ਵਜੇ ਤੋਂ ਖੇਡਿਆ ਜਾਵੇਗਾ। ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਨੇ ਬੀਤੇ ਦਿਨੀਂ ਹੀ ਐਲਾਨ ਕੀਤਾ ਸੀ ਕਿ ਸਾਰੇ ਮੈਚ ਪਾਕਿਸਤਾਨ 'ਚ ਹੀ ਖੇਡੇ ਜਾਣਗੇ। ਪੀ. ਐੱਸ. ਐੱਲ. ਦੇ ਸਾਰੇ ਮੈਚ ਲਾਹੌਰ, ਕਰਾਚੀ, ਰਾਵਲਪਿੰਡੀ ਤੇ ਮੁਲਤਾਨ ਦੇ ਮੈਦਾਨਾਂ 'ਤੇ ਹੋਣਗੇ।

PunjabKesari
ਦੇਖੋਂ ਮੈਚਾਂ ਦਾ ਸ਼ੈਡਿਊਲ
20/02/2020
ਕਵੇਟਾ ਗਲੈਡਿਏਟਰਸ ਬਨਾਮ ਇਸਲਾਮਾਬਾਦ ਯੂਨਾਈਟੇਡ, ਸ਼ਾਮ- 7ਵਜੇ, ਕਰਾਚੀ
21/02/2020
ਕਰਾਚੀ ਕਿੰਗਸ ਬਨਾਮ ਪੇਸ਼ਾਵਰ ਜ਼ਾਲਮੀ, ਦੁਪਿਹਰ- 2ਵਜੇ, ਕਰਾਚੀ
21/02/2020
ਲਾਹੌਰ ਕਲੰਦਰ ਬਨਾਮ ਮੁਲਤਾਨ ਸੁਲਤਾਨ, ਸ਼ਾਮ- 7ਵਜੇ, ਲਾਹੌਰ
22/02/2020
ਕਵੇਟਾ ਗਲੈਡਿਏਟਰਸ ਬਨਾਮ ਪੇਸ਼ਾਵਰ ਜ਼ਾਲਮੀ, ਦੁਪਿਹਰ 2ਵਜੇ, ਕਰਾਚੀ
22/02/2020
ਇਸਲਾਮਾਬਾਦ ਯੂਨਾਈਟੇਡ ਬਨਾਮ ਮੁਲਤਾਨ ਸੁਲਤਾਂਸ, ਸ਼ਾਮ- 7ਵਜੇ, ਲਾਹੌਰ
23/02/2020
ਕਰਾਚੀ ਕਿੰਗਸ ਬਨਾਮ ਕਵੇਟਾ ਗਲੈਡਿਏਟਰਸ, ਦੁਪਿਹਰ 2ਵਜੇ, ਕਰਾਚੀ
23/02/2020
ਲਾਹੌਰ ਕਲੰਦਰਸ ਬਨਾਮ ਇਸਲਾਮਾਬਾਦ ਯੂਨਾਈਟੇਡ, ਸ਼ਾਮ- 7ਵਜੇ, ਲਾਹੌਰ
26/02/2020
ਮੁਲਤਾਨ ਸੁਲਤਾਂਸ ਬਨਾਮ ਪੇਸ਼ਾਵਰ ਜਾਲਮੀ, ਸ਼ਾਮ- 7ਵਜੇ, ਮੁਲਤਾਨ
27/02/2020
ਇਸਲਾਮਾਬਾਦ ਯੂਨਾਈਟੇਡ ਬਨਾਮ ਕਵੇਟਾ ਗਲੈਡਿਏਟਰਸ, ਸ਼ਾਮ- 7ਵਜੇ, ਰਾਵਲਪਿੰਡੀ
28/02/2020
ਮੁਲਤਾਨ ਸੁਲਤਾਂਸ ਬਨਾਮ ਕਰਾਚੀ ਕਿੰਗਸ, ਦੁਪਿਹਰ 2ਵਜੇ, ਮੁਲਤਾਨ
28/02/2020
ਪੇਸ਼ਾਵਰ ਜ਼ਾਲਮੀ ਬਨਾਮ ਲਾਹੌਰ ਕਲੰਦਰਸ, ਸ਼ਾਮ- 7ਵਜੇ, ਰਾਵਲਪਿੰਡੀ
29/02/2020
ਮੁਲਤਾਨ ਸੁਲਤਾਂਸ ਬਨਾਮ ਕਵੇਟਾ ਗਲੈਡਿਏਟਰਸ, ਦੁਪਿਹਰ 2ਵਜੇ, ਮੁਲਤਾਨ
29/02/2020
ਇਸਲਾਮਾਬਾਦ ਯੂਨਾਇਟੇਡ ਬਨਾਮ ਪੇਸ਼ਾਵਰ ਜਾਲਮੀ, ਸ਼ਾਮ- 7ਵਜੇ, ਰਾਵਲਪਿੰਡੀ
2020/01/03
ਇਸਲਾਮਾਬਾਦ ਯੂਨਾਇਟੇਡ ਬਨਾਮ ਕਰਾਚੀ ਕਿੰਗਸ, ਸ਼ਾਮ- 7ਵਜੇ, ਰਾਵਲਪਿੰਡੀ
2020/02/03
ਪੇਸ਼ਾਵਰ ਜ਼ਾਲਮੀ ਬਨਾਮ ਕਰਾਚੀ ਕਿੰਗਸ, ਸ਼ਾਮ- 7ਵਜੇ, ਰਾਵਲਪਿੰਡੀ
2020/03/03
ਕਵੇਟਾ ਗਲੈਡਿਏਟਰਸ ਬਨਾਮ ਲਾਹੌਰ ਕਲੰਦਰਸ, ਸ਼ਾਮ- 7ਵਜੇ, ਲਾਹੌਰ
2020/04/03
ਇਸਲਾਮਾਬਾਦ ਯੂਨਾਇਟੇਡ ਬਨਾਮ ਲਾਹੌਰ ਕਲੰਦਰਸ, ਸ਼ਾਮ- 7ਵਜੇ, ਲਾਹੌਰ
2020/05/03
ਪੇਸ਼ਾਵਰ ਜ਼ਾਲਮੀ ਬਨਾਮ ਕਵੇਟਾ ਗਲੈਡਿਏਟਰਸ, ਸ਼ਾਮ- 7ਵਜੇ, ਰਾਵਲਪਿੰਡੀ
2020/06/03
ਕਰਾਚੀ ਕਿੰਗਸ ਬਨਾਮ ਮੁਲਤਾਨ ਸੁਲਤਾਂਸ, ਸ਼ਾਮ- 7ਵਜੇ, ਲਾਹੌਰ
2020/07/03
ਪੇਸ਼ਾਵਰ ਜ਼ਾਲਮੀ ਬਨਾਮ ਇਸਲਾਮਾਬਾਦ ਯੂਨਾਇਟੇਡ, ਦੁਪਿਹਰ 2ਵਜੇ, ਲਾਹੌਰ
2020/07/03
ਲਾਹੌਰ ਕਲੰਦਰਸ ਬਨਾਮ ਕਵੇਟਾ ਗਲੈਡਿਏਟਰਸ, ਸ਼ਾਮ- 7ਵਜੇ, ਰਾਵਲਪਿੰਡੀ
2020/08/03
ਮੁਲਤਾਨ ਸੁਲਤਾਂਸ ਬਨਾਮ ਇਸਲਾਮਾਬਾਦ ਯੂਨਾਇਟੇਡ, ਦੁਪਿਹਰ 2ਵਜੇ, ਰਾਵਲਪਿੰਡੀ
2020/08/03
ਲਾਹੌਰ ਕਲੰਦਰਸ ਬਨਾਮ ਕਰਾਚੀ ਕਿੰਗਸ, ਸ਼ਾਮ- 7ਵਜੇ, ਲਾਹੌਰ
2020/10/03
ਲਾਹੌਰ ਕਲੰਦਰ ਬਨਾਮ ਪੇਸ਼ਾਵਰ ਜ਼ਾਲਮੀ, ਸ਼ਾਮ- 7ਵਜੇ, ਲਾਹੌਰ
2020/11/03 
ਕਵੇਟਾ ਗਲੈਡਿਏਟਰਸ ਬਨਾਮ ਮੁਲਤਾਨ ਸੁਲਤਾਂਸ , ਸ਼ਾਮ- 7ਵਜੇ, ਲਾਹੌਰ
2020/12/03
ਕਰਾਚੀ ਕਿੰਗਸ ਬਨਾਮ ਲਾਹੌਰ ਕਲੰਦਰਸ, ਸ਼ਾਮ- 7ਵਜੇ, ਕਰਾਚੀ
13/03/2020
ਪੇਸ਼ਾਵਰ ਜਾਲਮੀ ਬਨਾਮ ਮੁਲਤਾਨ ਸੁਲਤਾਂਸ, ਸ਼ਾਮ- 7ਵਜੇ, ਕਰਾਚੀ
14/03/2020
ਕਰਾਚੀ ਕਿੰਗਸ ਬਨਾਮ ਇਸਲਾਮਾਬਾਦ ਯੂਨਾਇਟੇਡ, ਸ਼ਾਮ- 7ਵਜੇ, ਕਰਾਚੀ
15/03/2020
ਮੁਲਤਾਨ ਸੁਲਤਾਂਸ ਬਨਾਮ ਲਾਹੌਰ ਕਲੰਦਰ, ਦੁਪਿਹਰ- 2ਵਜੇ, ਲਾਹੌਰ
15/03/2020
ਕਰਾਚੀ ਕਿੰਗਸ ਬਨਾਮ ਕਵੇਟਾ ਗਲੈਡਿਏਟਰਸ, ਸ਼ਾਮ- 7 ਬਜੇ, ਕਰਾਚੀ
17/03/2020 ਕੁਆਲੀਫਾਇਰ, 7 ਵਜੇ, ਕਰਾਚੀ
18/03/2020 ਏਲਿਮਿਨੇਟਰ-1, 7 ਵਜੇ, ਲਾਹੌਰ
20/03/2020 ਏਲਿਮਿਨੇਟਰ-2, 7 ਵਜੇ, ਲਾਹੌਰ
22/03/2020 ਫਾਇਨਲ, 7 ਵਜੇ, ਲਾਹੌਰ


Gurdeep Singh

Content Editor

Related News