ਮੈਕਸਵੈੱਲ ਦੀ ਪਾਰੀ ਦੇਖ ਲੋਕਾਂ ਨੂੰ ਆਈ ਪ੍ਰੀਤੀ ਜ਼ਿੰਟਾ ਦੀ ਯਾਦ, ਕੀਤੇ ਖੂਬ ਟਰੋਲ
Monday, Apr 19, 2021 - 12:41 AM (IST)
ਚੇਨਈ- ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਮੈਚ ਦੌਰਾਨ ਰਾਇਲ ਚੈਲੰਜਰਜ਼ ਦੇ ਆਲ ਰਾਊਂਡਰ ਗਲੇਨ ਮੈਕਲਵੈੱਲ ਦਾ ਬੱਲਾ ਇਕ ਵਾਰ ਫਿਰ ਬੋਲਿਆ ਤੇ ਉਨ੍ਹਾਂ ਨੇ 49 ਗੇਂਦਾਂ 'ਤੇ 9 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 78 ਦੌੜਾਂ ਦੀ ਪਾਰੀ ਖੇਡੀ। ਮੈਕਸਵੈੱਲ ਦੀ ਇਹ ਦੂਜੀ ਅਰਧ ਸੈਂਕੜੇ ਵਾਲੀ ਪਾਰੀ ਸੀ। ਮੈਕਸਵੈੱਲ ਦੀ ਇਸ ਪਾਰੀ ਤੋਂ ਬਾਅਦ ਲੋਕਾਂ ਦੀ ਪ੍ਰੀਤੀ ਜ਼ਿੰਟਾ ਦੀ ਯਾਦ ਆ ਗਈ ਤੇ ਉਨ੍ਹਾਂ ਨੇ ਪ੍ਰੀਤੀ ਨੂੰ ਖੂਬ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਦੋਖੋ ਲੋਕਾਂ ਦੇ ਮਜ਼ੇਦਾਰ ਟਵੀਟਸ-
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਬਿਲਬਾਓ ਨੂੰ 4-0 ਨਾਲ ਹਰਾ ਕੇ ਕੋਪਾ ਡੇਲ ਰੇ ਟਰਾਫੀ ਜਿੱਤੀ
*Maxwell hit another half-century in just 28 balls*
— unseenRAHUL (@HaaarCBwala) April 18, 2021
Preity zinta to Maxwell: pic.twitter.com/hP5GMOqMk3
Preity Zinta and KL Now: pic.twitter.com/wJuslC6X1P
— Gokulakrishnan (@lifeofgokul) April 18, 2021
Preity Zinta to Maxwell#RCBvKKR pic.twitter.com/hECLYuAnli
— Devesh Kailay (@devesh_d2k) April 18, 2021
Preity Zinta to Maxwell after watching today's innings:#haddhaibc #haddhaibcmemes #RCBvKKR #KKRvsRCB #GlenMaxwell #Maxwell #preityzinta #realpreityzinta #chunalagagaya #IPL2021 #iplmemes #preityzintamemes #besthomecommentator pic.twitter.com/1j67tFfQUX
— haddhaibc (@haddhaibc1) April 18, 2021
Pic 1 :- When Preity Zinta got to know Glen Maxwell playing big sixes and making half - century .
— UP WALE BHAIYA (@mard_tweetwala) April 18, 2021
Pic 2 :- But he is now in RCB 😁 .#RCBvKKR #GlennMaxwell pic.twitter.com/B2HZrJFlvW
Maxwell to Preity Zinta be like:#IPL2021 pic.twitter.com/mKIkTgiRxi
— Pratik suradkar (@PratikSuradkar6) April 18, 2021
#RCBvKKR
— Prasad Remje (@munna_30_) April 18, 2021
Preity Zinta while watching Maxwell's batting pic.twitter.com/HhtXbHwRWh
Preity Zinta to Maxi when he performs good in RCB pic.twitter.com/kzmLXFwDsC
— Sannu onli 🕊️ (@butterchickkenn) April 18, 2021
Preity zinta after watching Maxwell performance for RCB pic.twitter.com/4aF8oJOoh9
— Deeksha jain 🇮🇳 (@hungry_heart68) April 18, 2021
Preity Zinta after selling Glenn Maxwell. pic.twitter.com/vdBJJvM2jM
— Pakchikpak Raja Babu (@HaramiParindey) April 18, 2021
Preity Zinta watching
— VARMA™ (@OnlyforPrabhass) April 18, 2021
Maxwell coming back in form
pic.twitter.com/3O1nxQXX8J
ਇਹ ਖ਼ਬਰ ਪੜ੍ਹੋ- RCB ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਪਹਿਲੀ ਵਾਰ ਜਿੱਤੇ ਲਗਾਤਾਰ ਤਿੰਨ ਮੈਚ
ਜ਼ਿਕਰਯੋਗ ਹੈ ਕਿ ਮੈਕਸਵੈੱਲ ਪਿਛਲੇ ਸਾਲ ਪੰਜਾਬ ਕਿੰਗਜ਼ ਦਾ ਹਿੱਸਾ ਸੀ ਪਰ ਕੁਝ ਖਾਸ ਕਮਾਲ ਨਹੀਂ ਕਰ ਸਕੇ ਸਨ। ਪਿਛਲੇ ਸੀਜ਼ਨ 'ਚ ਮੈਕਸਵੈੱਲ ਨੇ 13 ਪਾਰੀਆਂ 'ਚ ਸਿਰਫ 108 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਆਈ. ਪੀ. ਐੱਲ. 2021 ਦੀ ਨੀਲਾਮੀ ਤੋਂ ਪਹਿਲਾਂ ਪੰਜਾਬ ਨੇ ਮੈਕਸਵੈੱਲ ਨੂੰ ਰਿਲੀਜ਼ ਕਰ ਦਿੱਤਾ ਸੀ ਜਿਸ ਤੋਂ ਬਾਅਦ ਆਰ. ਸੀ. ਬੀ. ਨੇ 14.25 ਕਰੋੜ ਰੁਪਏ ਦੀ ਬੋਲੀ ਲਗਾ ਕੇ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।