ਪੈਰਿਸ ਡਾਇਮੰਡ ਲੀਗ : ਅਵਿਨਾਸ਼ ਸਾਬਲੇ ਨੇ ਤੋੜਿਆ ਆਪਣਾ ਰਾਸ਼ਟਰੀ ਸਟੀਪਲਚੇਜ਼ ਰਿਕਾਰਡ

Sunday, Jul 07, 2024 - 09:23 PM (IST)

ਪੈਰਿਸ, (ਭਾਸ਼ਾ) ਓਲੰਪਿਕ ਟੀਮ ਦੇ ਮੈਂਬਰ ਅਵਿਨਾਸ਼ ਸਾਬਲੇ ਨੇ ਐਤਵਾਰ ਨੂੰ ਪੈਰਿਸ ਵਿਚ ਡਾਇਮੰਡ ਲੀਗ ਮੁਕਾਬਲੇ ਵਿਚ 3000 ਮੀਟਰ ਸਟੀਪਲਚੇਜ਼ ਵਿਚ 8:9.91 ਮਿੰਟ ਦੇ ਸਮੇਂ ਨਾਲ ਛੇਵਾਂ ਸਥਾਨ ਹਾਸਲ ਕੀਤਾ ਤੇ 8:11.20 ਸਕਿੰਟ ਦਾ ਆਪਣਾ ਪਿਛਲਾ ਰਾਸ਼ਟਰੀ ਰਿਕਾਰਡ ਤੋੜਿਆ ਜੋ ਉਸਨੇ 2022 ਵਿੱਚ ਬਣਾਇਆ ਸੀ। ਇਸ ਤਰ੍ਹਾਂ ਉਸ ਨੇ ਪੈਰਿਸ ਵਿਚ ਡੇਢ ਸੈਕਿੰਡ ਤੋਂ ਬਿਹਤਰ ਸਮਾਂ ਹਾਸਲ ਕੀਤਾ। 


Tarsem Singh

Content Editor

Related News