ਪਾਕਿਸ‍ਤਾਨ ਦੇ ਆਲਰਾਊਂਡਰ ਇਮਾਦ ਵਸੀਮ ਨੇ ਵੀ ਕੀਤਾ ਵਿਆਹ, ਵੇਖੋ ਤਸਵੀਰਾਂ ਅਤੇ ਵੀਡੀਓ

08/25/2019 6:18:03 PM

ਸਪੋਰਟਸ ਡੈਸਕ : ਤੇਜ਼ ਗੇਂਦਬਾਜ਼ ਹਸਨ ਅਲੀ ਅਤੇ ਭਾਰਤ ਦੀ ਸ਼ਾਮੀਆ ਆਰਜ਼ੂ ਦੇ ਵਿਆਹ ਤੋਂ ਬਾਅਦ ਹੁਣ ਇਕ ਹੋਰ ਪਾਕਿ ਕ੍ਰਿਕਟਰ ਨੇ ਵਿਆਹ ਕਰ ਲਿਆ ਹੈ। ਪਾਕਿਸਤਾਨ ਦੇ ਆਲਰਾਊਂਡਰ ਇਮਾਦ ਵਸੀਮ ਨੇ ਬ੍ਰਿਟੀਸ਼ ਲੜਕੀ ਸਾਨੀਆ ਅਸ਼‍ਫਾਕ ਨਾਲ ਇਸ‍ਲਾਮਾਬਾਦ 'ਚ ਵਿਆਹ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੇ ਕਰੀਬੀ ਰਿਸ਼‍ਤੇਦਾਰ ਅਤੇ ਦੋਸ‍ਤ ਹੀ ਮੌਜੂਦ ਸਨ। ਸੋਮਵਾਰ ਨੂੰ ਇਸ‍ਲਾਮਾਬਾਦ 'ਚ ਹੀ ਰਿਸੈਪ‍ਸ਼ਨ ਹੈ ਜਿੱਥੇ ਕਈ ਸੈਲਿਬ੍ਰਿਟੀਜ਼ ਸ਼ਿਰਕਤ ਕਰਣਗੀਆਂ ਜਿਸ 'ਚ ਸਾਬਕਾ ਪਾਕਿ ਕ੍ਰਿਕਟਰ ਅਤੇ ਮੌਜੂਦਾ ਪੀ. ਐੱਮ. ਇਮਰਾਨ ਖਾਨ ਵੀ ਸ਼ਾਮਲ ਹਨ।  

ਬ੍ਰੀਟੇਨ 'ਚ ਜੰਮੇ ਇਮਾਦ ਦੇ ਮਾਤਾ-ਪਿਤਾ ਵੇਲਸ 'ਚ ਰਹਿੰਦੇ ਹਨ। ਮੈਡਿਸਿਨ ਦੀ ਪੜਾਈ ਕਰ ਚੁੱਕੇ ਇਮਾਦ ਇੰਗਲੈਂਡ ਦੀ ਕਾਊਂਟੀ ਟੀਮ ਨਾਟਿੰਗਮਸ਼ਾਇਰ ਲਈ ਖੇਡਦੇ ਸਨ। ਪਰ ਜਦੋਂ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਖੇਡਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਹਾਂ ਕਰ ਦਿੱਤੀ। ਇਮਾਦ ਵਸੀਮ ਨੇ ਪਾਕਿਸਤਾਨ ਲਈ 52 ਵਨ-ਡੇ ਅਤੇ 35 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ ਅਤੇ ਉਹ ਵਨ-ਡੇ 'ਚ 5 ਅਰਧ ਸੈਂਕੜੇ ਵੀ ਲਗਾ ਚੁੱਕੇ ਹਨ।

 
 
 
 
 
 
 
 
 
 
 
 
 
 

@imadwasim #awaisjavedphotography #awaisjaved #pakistan #weddings #pakistaniweddings #islamabad #karachi #dubai #instashot #instapakistan #desiweddings #pakistanibride #pakistanistyle #pakistanifashion #pakistanicouple #mehndi #mehndidance #pakistanicelebrities #marriage #couplegoals #bride #cinematography #walima #pakistaniwedding #pakistani #ig_pakistan #dancevideos #desibride #desibrides

A post shared by Awais Javed (@awaisjavedphotography) on Aug 24, 2019 at 1:49pm PDT

 
 
 
 
 
 
 
 
 
 
 
 
 
 

Beautiful Saniya! #ImadWasim #SaniyaImad #imadkidulhan #awaisjavedphotography #awaisjaved #pakistan #weddings #pakistaniweddings #islamabad #karachi #dubai #instashot #instapakistan #desiweddings #pakistanibride #pakistanistyle #pakistanifashion #pakistanicouple #mehndi #mehndidance #pakistanicelebrities #marriage #couplegoals #bride #cinematography #walima #pakistaniwedding

A post shared by Awais Javed (@awaisjavedphotography) on Aug 24, 2019 at 12:52pm PDT

 
 
 
 
 
 
 
 
 
 
 
 
 
 

The Moment ! #ImadWasim #SaniyaImad #imadkidulhan #awaisjavedphotography #awaisjaved #pakistan #weddings #pakistaniweddings #islamabad #karachi #dubai #instashot #instapakistan #desiweddings #pakistanibride #pakistanistyle #pakistanifashion #pakistanicouple #mehndi #mehndidance #pakistanicelebrities #marriage #couplegoals #bride #cinematography #walima #pakistaniwedding #pakistani #desibrides

A post shared by Awais Javed (@awaisjavedphotography) on Aug 24, 2019 at 10:31am PDT

 
 
 
 
 
 
 
 
 
 
 
 
 
 

#awaisjavedphotography #awaisjaved #pakistan #weddings #pakistaniweddings #islamabad #karachi #dubai #instashot #instapakistan #desiweddings #pakistanibride #pakistanistyle #pakistanifashion #pakistanicouple #mehndi #mehndidance #pakistanicelebrities #marriage #couplegoals #bride #cinematography #walima #pakistaniwedding #pakistani #ig_pakistan #dancevideos #desibride #desibrides

A post shared by Awais Javed (@awaisjavedphotography) on Aug 23, 2019 at 1:08pm PDT

 
 
 
 
 
 
 
 
 
 
 
 
 
 

#awaisjavedphotography #awaisjaved #pakistan #weddings #pakistaniweddings #islamabad #karachi #dubai #instashot #instapakistan #desiweddings #pakistanibride #pakistanistyle #pakistanifashion #pakistanicouple #mehndi #mehndidance #pakistanicelebrities #marriage #couplegoals #bride #cinematography #walima #pakistaniwedding #pakistani #ig_pakistan #dancevideos #desibride #desibrides

A post shared by Awais Javed (@awaisjavedphotography) on Aug 23, 2019 at 12:28pm PDT


Related News