ਜੀਸ਼ਨ ਨੇ ਡੇਵਿਸ ਕੱਪ ਕੋਚ ਅਹੁਦੇ ਤੋਂ ਦਿੱਤਾ ਅਸਤੀਫਾ
Thursday, Aug 15, 2024 - 10:41 AM (IST)
ਨਵੀਂ ਦਿੱਲੀ–ਜੀਸ਼ਾਨ ਅਲੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਸਟਾਕਹੋਮ ਵਿਚ ਸਵੀਡਨ ਵਿਰੁੱਧ ਭਾਰਤੀ ਟੀਮ ਦੇ ਅਗਲੇ ਮੁਕਾਬਲੇ ਤੋਂ ਪਹਿਲਾਂ ਰਾਸ਼ਟਰੀ ਡੇਵਿਸ ਕੱਪ ਟੀਮ ਦੇ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜੀਸ਼ਨ (54 ਸਾਲ) 2013 ਵਿਚ ਨਵੀਂ ਦਿੱਲੀ ਵਿਚ ਦੱਖਣੀ ਕੋਰੀਆ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਨੰਦਨ ਬਾਲ ਦੀ ਜਗ੍ਹਾ ਟੀਮ ਦਾ ਕੋਚ ਬਣਿਆ ਸੀ।