IPL 2022 ਦੇ 21 ਮੈਚ ਪੂਰੇ : ਪੁਆਇੰਟ ਟੇਬਲ 'ਚ ਹੋਇਆ ਵੱਡਾ ਫੇਰਬਦਲ, ਹੈਦਰਾਬਾਦ ਦੀ ਛਲਾਂਗ

Tuesday, Apr 12, 2022 - 03:31 AM (IST)

IPL 2022 ਦੇ 21 ਮੈਚ ਪੂਰੇ : ਪੁਆਇੰਟ ਟੇਬਲ 'ਚ ਹੋਇਆ ਵੱਡਾ ਫੇਰਬਦਲ, ਹੈਦਰਾਬਾਦ ਦੀ ਛਲਾਂਗ

ਮੁੰਬਈ- ਸਨਰਾਈਜ਼ਰਜ਼ ਹੈਦਰਾਬਾਦ ਨੇ ਗੁਜਰਾਤ ਟਾਈਟਨਸ ਦੇ ਇਕਪਾਸੜ ਮੁਕਾਬਲੇ ਵਿਚ ਹਰਾ ਕੇ ਪੁਆਇੰਟ ਟੇਬਲ ਵਿਟ 8ਵਾਂ ਸਥਾਨ ਹਾਸਲ ਕਰ ਲਿਆ ਹੈ। ਗੁਜਰਾਤ ਜੋਕਿ ਤਿੰਨ ਵਿਚੋਂ ਤਿੰਨ ਮੈਚ ਜਿੱਤ ਕੇ ਪੁਆਇੰਟ ਟੇਬਲ ਦੇ ਟਾਪ ਵਿਚ ਸੀ ਪਰ ਹੁਣ ਖਿਸਕ ਕੇ 5ਵੇਂ ਸਥਾਨ 'ਤੇ ਆ ਗਈ ਹੈ। ਵਧੀਆ ਪ੍ਰਦਰਸ਼ਨ ਕਰ ਰਹੀ ਰਾਜਸਥਾਨ ਹੁਣ ਵੀ ਪਹਿਲੇ ਨੰਬਰ 'ਤੇ ਹੈ ਜਦਕਿ ਕੇ. ਕੇ. ਆਰ. ਦੂਜੇ ਸਥਾਨ 'ਤੇ ਬਣੀ ਹੋਈ ਹੈ। ਸਭ ਤੋਂ ਚਿੰਤਾ ਮੁੰਬਈ ਅਤੇ ਚੇਨਈ ਨੂੰ ਲੈ ਕੇ ਹੈ ਜੋਕਿ ਇਕ ਵੀ ਮੈਚ ਜਿੱਤ ਨਹੀਂ ਸਕੀ ਹੈ।

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼
ਪੁਆਇੰਟ ਟੇਬਲ ਦੀ ਸਥਿਤੀ-

PunjabKesari
ਆਰੇਂਜ ਕੈਪ ਦੀ ਸਥਿਤੀ-

PunjabKesari
ਪਰਪਲ ਕੈਪ ਦੀ ਸਥਿਤੀ-

PunjabKesari

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News