IPL 2022 :  ਪੰਜਾਬ ਕਿੰਗਜ਼ ਦੀ Points Table 'ਚ ਲੰਬੀ ਛਲਾਂਗ, ਦੇਖੋ ਤਾਜ਼ਾ ਸਥਿਤੀ

Thursday, Apr 14, 2022 - 01:50 AM (IST)

IPL 2022 :  ਪੰਜਾਬ ਕਿੰਗਜ਼ ਦੀ Points Table 'ਚ ਲੰਬੀ ਛਲਾਂਗ, ਦੇਖੋ ਤਾਜ਼ਾ ਸਥਿਤੀ

ਪੁਣੇ- ਪੰਜਾਬ ਕਿੰਗਜ਼ ਨੇ ਪੁਣੇ ਦੇ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ ਦੇ ਵਿਰੁੱਧ ਖੇਡੇ ਗਏ ਮੈਚ ਨੂੰ ਆਖਰੀ ਓਵਰ ਵਿਚ ਰੋਮਾਂਚਕ ਢੰਗ ਨਾਲ ਜਿੱਤ ਲਿਆ। ਮੁੰਬਈ ਨੂੰ ਆਖਰੀ ਓਵਰ ਵਿਚ 22 ਦੌੜਾਂ ਚਾਹੀਦੀਆਂ ਸਨ ਪਰ ਸਮਿਥ ਨੇ ਵਧੀਆ ਗੇਂਦਬਾਜ਼ੀ ਕਰਦੇ ਹੋਏ ਮੁੰਬਈ ਦੇ ਤਿੰਨ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਕੇ ਆਪਣੀ ਟੀਮ ਨੂੰ ਜਿੱਤਾ ਦਿਵਾ ਦਿੱਤੀ। ਇਸ ਜਿੱਤ ਦੇ ਨਾਲ ਹੀ ਪੰਜਾਬ ਕਿੰਗਜ਼ ਹੁਣ ਪੁਆਇੰਟ ਟੇਬਲ ਵਿਚ ਤੀਜੇ ਸਥਾਨ 'ਤੇ ਆ ਗਈ ਹੈ। ਦੇਖੋ ਤਾਜ਼ੀ ਸਥਿਤੀ-

ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ

PunjabKesari
ਆਰੇਂਜ ਕੈਪ ਦੀ ਦੌੜ ਵਿਚ ਇਹ ਦਿੱਗਜ ਅੱਗੇ

PunjabKesari
ਪਰਪਲ ਕੈਪ ਦੀ ਦੌੜ ਵਿਚ ਦੇਖੋ ਟਾਪ ਖਿਡਾਰੀ 

ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ

PunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News