IPL 2022 ਦੇ 32 ਮੈਚ ਪੂਰੇ : ਪੁਆਇੰਟ ਟੇਬਲ ''ਚ ਵੱਡਾ ਫੇਰਬਦਲ, ਦੇਖੋ ਤਾਜ਼ਾ ਸਥਿਤੀ

Thursday, Apr 21, 2022 - 02:45 AM (IST)

IPL 2022 ਦੇ 32 ਮੈਚ ਪੂਰੇ : ਪੁਆਇੰਟ ਟੇਬਲ ''ਚ ਵੱਡਾ ਫੇਰਬਦਲ, ਦੇਖੋ ਤਾਜ਼ਾ ਸਥਿਤੀ

ਮੁੰਬਈ- ਪੰਜਾਬ ਕਿੰਗਜ਼ ਦੀ ਕਰਾਰੀ ਹਾਰ ਦਾ ਫਾਇਦਾ ਲੈ ਕੇ ਦਿੱਲੀ ਕੈਪੀਟਲਸ ਪੁਆਇੰਟ ਟੇਬਲ ਵਿਚ 6ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਹੁਣ ਦਿੱਲੀ ਦੀ 6 ਮੈਚਾਂ ਵਿਚ ਤਿੰਨ ਜਿੱਤ ਅਤੇ ਤਿੰਨ ਹਾਰ ਦੇ ਨਾਲ 6 ਪੁਆਇੰਟ ਹਨ। ਇਸ ਦੌਰਾਨ ਗੁਜਰਾਤ ਟਾਇਟਨਸ ਹੁਣ ਵੀ ਪਹਿਲੇ ਨੰਬਰ 'ਤੇ ਬਣੀ ਹੋਈ ਹੈ। ਹਾਰਦਿਕ ਦੀ ਕਪਤਾਨੀ ਵਿਚ ਗੁਜਰਾਤ ਨੇ 6 ਵਿਚੋਂ ਪੰਜ ਮੁਕਾਬਲੇ ਜਿੱਤੇ ਹਨ। ਇਸ ਤਰ੍ਹਾਂ ਬੈਂਗਲੁਰੂ ਨੇ 7 ਮੈਚਾਂ ਵਿਚੋਂ 5 ਮੁਕਾਬਲੇ ਜਿੱਤੇ ਹਨ। ਦੇਖੋ ਪੁਆਇੰਟ ਟੇਬਲ--

PunjabKesari

ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਆਰੇਂਜ ਕੈਪ ਦੀ ਦੌੜ ਵਿਚ ਬਟਲਰ ਅੱਗੇ

PunjabKesari

ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
ਪਰਪਲ ਕੈਪ ਦੀ ਦੌੜ ਵਿਚ ਚਾਹਲ ਅੱਗੇ

PunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News