ਭਾਰਤੀ ਮੁੱਕੇਬਾਜ਼ੀ ਦਲ ਰਾਸ਼ਟਰ ਮੰਡਲ ਖੇਡਾਂ ਲਈ ਰਵਾਨਾ

07/10/2022 3:16:50 PM

ਨਵੀਂ ਦਿੱਲੀ- ਰਾਸ਼ਟਰ ਮੰਡਲ ਖੇਡਾਂ ਲਈ ਭਾਰਤੀ ਮੁੱਕੇਬਾਜ਼ੀ ਦਲ ਐਤਵਾਰ ਨੂੰ ਜੋਰਡਨਸਟੋਨ, ਉੱਤਰੀ ਆਇਰਲੈਂਡ ਲਈ ਰਵਾਨਾ ਹੋ ਗਿਆ ਹੈ ਜਿੱਥੇ ਉਸ ਦਾ ਦੋ ਹਫ਼ਤਿਆਂ ਦਾ ਤਿਆਰੀ ਕੈਂਪ ਲੱਗੇਗਾ। ਭਾਰਤੀ ਟੀਮ 24 ਜੁਲਾਈ ਨੂੰ ਬਰਮਿੰਘਮ ਲਈ ਰਵਾਨਾ ਹੋਵੇਗੀ। ਟੀਮ ਇਸ ਤਰ੍ਹਾਂ ਹੈ :-
ਮਹਿਲਾ - ਨੀਤੂ (48 ਕਿਲੋਗ੍ਰਾਮ), ਨਿਖਤ ਜ਼ਰੀਨ (50), ਜੈਸਮੀਨ (60), ਲਵਲੀਨਾ ਬੋਰਗੋਹੇਨ (70)
ਪੁਰਸ਼ - ਅਮਿਤ ਪੰਘਾਲ (51), ਮੁਹੰਮਦ ਹੁਸਾਮੂਦੀਨ (57), ਸ਼ਿਵ ਥਾਪਾ (63), ਰੋਹਿਤ ਟੋਕਸ (67), ਸੁਮਿਤ (75), ਆਸ਼ੀਸ਼ ਕੁਮਾਰ (80), ਸੰਜੀਤ (92) ਤੇ ਸਾਗਰ (+92) 


Tarsem Singh

Content Editor

Related News