ਬਿਕਨੀ 'ਚ ਦਿਖੀ ਕੈਰੋਲਿਨ, ਫੈਂਸ ਨੇ ਕੀਤੇ ਮਜ਼ੇਦਾਰ ਕੁਮੈਂਟ

11/15/2019 3:34:49 AM

ਨਵੀਂ ਦਿੱਲੀ— ਟੈਨਿਸ ਦੀ ਸਾਬਕਾ ਨੰਬਰ ਇਕ ਖਿਡਾਰਨ ਕੈਰੋਲੀਨ ਵੋਜ਼ਨਿਆਕੀ ਇਕ ਵਾਰ ਫਿਰ ਤੋਂ ਬਿਕਨੀ ਅਵਤਾਰ 'ਚ ਆ ਗਈ ਹੈ। ਦਰਅਸਲ 29 ਸਾਲ ਦੀ ਕੈਰੋਲਿਨ ਇਕ ਬੀਚ 'ਤੇ ਬੇਵਾਚ ਸਟਾਈਲ ਬਿਕਨੀ 'ਚ ਨਜ਼ਰ ਆਈ ਸੀ। ਉਸਨੇ ਆਪਣੇ ਹੱਥ 'ਚ ਸਰਫਬੋਰਡ ਵੀ ਫੜਿਆ ਹੋਇਆ ਹੈ ਤੇ ਨਾਲ ਹੀ ਨਾਲ ਉਸਦੀ ਬਿਕਨੀ 'ਤੇ ਸ਼ਬਦ ਲਿਖੇ ਸਨ- ਵਾਈਫ ਲਾਈਫ। ਕੈਰੋਲਿਨ ਨੇ ਇਹ ਫੋਟੋਜ਼ ਜਿਸ ਤਰ੍ਹਾ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਾਂ ਫੈਂਸ ਨੇ ਇਸ 'ਤੇ ਜ਼ਬਰਦਸਤ ਪ੍ਰਤੀਕਿਰਿਆ ਦਿੱਤੀ। ਇਕ ਫੈਨ ਨੇ ਲਿਖਿਆ ਕੀ ਖੂਬਸੂਰਤ ਬੇਵਾਚ ਗਰਲ ਹੈ। ਦੂਜੇ ਫੈਨ ਨੇ ਲਿਖਿਆ- ਸਿੰਪਲੀ ਬਿਊਟੀਫੁੱਲ।

PunjabKesariPunjabKesari
ਕੈਰੋਲਿਨ ਬੀਤੇ ਦਿਨੀਂ ਚਾਈਨਾ ਓਪਨ ਦੇ ਸੈਮੀਫਾਈਨਲ ਤਕ ਪਹੁੰਚੀ ਸੀ। ਬੀਤੇ ਦਿਨੀਂ ਹੈਲੋਵਿਨ ਡੇ 'ਤੇ ਉਹ ਬਾਰਬਾਡੋਸ 'ਚ ਪਤੀ ਡੇਵਿਡ ਲੀ ਦੇ ਨਾਲ ਛੁੱਟੀਆਂ ਮਨਾਉਣ ਵੀ ਗਈ ਸੀ। ਦੋਵਾਂ ਨੇ ਨਵੰਬਰ 2017 'ਚ ਵਿਆਹ ਕੀਤਾ ਸੀ।

PunjabKesari
ਕੈਰੋਲਿਨ ਇਸ ਤੋਂ ਪਹਿਲਾਂ ਗੋਲਫ ਲੀਜੈਂਡ ਰੋਰੀ ਮੈਕਲੋਰੀ ਨੂੰ ਡੇਟ ਕਰ ਰਹੀ ਸੀ। ਦੋਵਾਂ ਦੀ ਗੱਲ ਵਿਆਹ ਤਕ ਪਹੁੰਚ ਚੁੱਕੀ ਸੀ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਲੱਗਾ ਕਿ ਉਹ ਇਸ ਦੇ ਲਈ ਤਿਆਰ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣਾ ਰਿਲੇਸ਼ਨਸ਼ਿਪ ਤੋੜ ਦਿੱਤਾ।

PunjabKesariPunjabKesariPunjabKesari


Gurdeep Singh

Content Editor

Related News