ਐਂਡਰਸਨ ਨੇ ਜਿੱਤਿਆ ਨਿਊਯਾਰਕ ਓਪਨ ਖਿਤਾਬ

Tuesday, Feb 20, 2018 - 10:53 AM (IST)

ਐਂਡਰਸਨ ਨੇ ਜਿੱਤਿਆ ਨਿਊਯਾਰਕ ਓਪਨ ਖਿਤਾਬ

ਨਿਊਯਾਰਕ, (ਬਿਊਰੋ)— ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੇ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਅਮਰੀਕਾ ਦੇ ਸੈਮ ਕਵੇਰੀ ਨੂੰ ਹਰਾ ਕੇ ਪਹਿਲੀ ਵਾਰ ਨਿਊਯਾਰਕ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ।
ਚੋਟੀ ਦਾ ਦਰਜਾ ਪ੍ਰਾਪਤ ਐਂਡਰਸਨ ਨੇ ਇਥੇ ਖੇਡੇ ਗਏ ਫਾਈਨਲ ਵਿਚ ਕਵੇਰੀ ਨੂੰ 4-6, 6-3, 7-6 ਨਾਲ ਹਰਾ ਕੇ ਕਰੀਅਰ ਦਾ ਚੌਥਾ ਖਿਤਾਬ ਆਪਣੇ ਨਾਂ ਕੀਤਾ। ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਦੇ ਰੂਪ 'ਚ ਉਸ ਦਾ ਇਹ ਪਹਿਲਾ ਖਿਤਾਬ ਹੈ। ਐਂਡਰਸਨ ਨੇ 2015 ਤੋਂ ਬਾਅਦ ਪਹਿਲੀ ਵਾਰ ਕੋਈ ਖਿਤਾਬ ਜਿੱਤਿਆ ਹੈ।


Related News