ਅਡਵਾਨੀ ਨੂੰ ਸਿਕਸ ਰੇਡ ਸਨੂਕਰ ਵਿਸ਼ਵ ਚੈਂਪੀਅਨਸ਼ਿਪ ''ਚ ਚੋਟੀ ਦਾ ਦਰਜਾ

09/19/2019 2:47:11 AM

ਮੰਡਾਲੇ— ਭਾਰਤ ਦੇ ਚੋਟੀ ਦੇ ਸਨੂਕਰ ਖਿਡਾਰੀ ਪੰਕਜ ਅਡਵਾਨੀ ਨੇ ਆਈ. ਬੀ. ਐੱਸ. ਐੱਫ. ਵਿਸ਼ਵ ਸਿਕਸ ਰੇਡ ਸਨੂਕਰ ਚੈਂਪੀਅਨਸ਼ਿਪ ਦੇ ਨਾਕਆਊਟ ਸ਼੍ਰੇਣੀ 'ਚ ਚੋਟੀ ਦਾ ਦਰਜਾ ਪ੍ਰਾਪਤ ਕੀਤਾ। ਪਿਛਲੇ ਹਫਤੇ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ 'ਚ 150 ਅਪ ਪ੍ਰਾਰੂਪ ਜਿੱਤਣ ਵਾਲੇ ਅਡਵਾਨੀ ਹੁਣ ਸਨੂਕਰ 'ਚ ਖੇਡਣਗੇ। ਉਨ੍ਹਾ ਨੂੰ ਅਲਿਮੀਨੇਸ਼ਨ ਸ਼੍ਰੇਣੀ 'ਚ ਪਿਛਲੇ ਸਾਲ ਦੇ ਉਪ ਜੇਤੂ ਥਾਈਲੈਂਡ ਦੇ ਥਾਨਾਵਾਤ ਤਿਰਾਪੋਂਗਪਾਈਬੂਨ ਨਾਲ ਖੇਡਣ ਪੈ ਸਕਦਾ ਹੈ।


Gurdeep Singh

Content Editor

Related News