ਪ੍ਰਸ਼ਾਸਨ ਦੀ ਗਲਤੀ ਨਾਲ ਕਿਸਾਨਾਂ ਨੂੰ ਹੋਇਆ ਭਾਰੀ ਨੁਕਸਾਨ, 8 ਪਿੰਡਾਂ ਦੀ ਫਸਲ ਹੋਈ ਬਰਬਾਦ

Sunday, Aug 13, 2017 - 02:44 PM (IST)

ਪ੍ਰਸ਼ਾਸਨ ਦੀ ਗਲਤੀ ਨਾਲ ਕਿਸਾਨਾਂ ਨੂੰ ਹੋਇਆ ਭਾਰੀ ਨੁਕਸਾਨ, 8 ਪਿੰਡਾਂ ਦੀ ਫਸਲ ਹੋਈ ਬਰਬਾਦ


ਗੁਰਦਾਸਪੁਰ—ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ 8 ਪਿੰਡਾਂ 'ਚ ਕਰੀਬ 300 ਏਕੜ ਜ਼ਮੀਨ ਬਿਆਸ ਦਰਿਆ 'ਚ ਗੰਨੇ ਦੀ ਫਸਲ ਰੁੜ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਬਣਾਉਣ ਦੀ ਗੱਲ ਕਹੀ ਪਰ ਉਨ੍ਹਾਂ ਦੀ ਕਿਸੇ ਨੇ ਇਕ ਨਾ ਸੁਣੀ। ਜਿਸ ਦੇ ਚਲਦਿਆਂ ਅੱਜ ਕਿਸਾਨਾਂ ਨੂੰ ਇਸ ਦਾ ਭਾਰੀ ਨੁਕਸਾਨ ਭੁਗਤਨਾ ਪੈ ਰਿਹਾ ਹੈ।


Related News