ਮਾਨ ਦੇ ਕਾਂਗਰਸ ਤੇ ਅਕਾਲੀ ਦਲ ''ਤੇ ਤਿੱਖੇ ਨਿਸ਼ਾਨੇ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/31/2018 11:38:36 PM

ਲੁਧਿਆਣਾ—ਘਰ ਦੇ ਬਾਹਰ ਖੇਡਦੇ ਮਾਸੂਮ ਨੂੰ ਟੈਂਪੂ ਨੇ ਕੁਚਲਿਆ
ਜਲੰਧਰ— ਸਾਬਕਾ ਮੇਅਰ 'ਤੇ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਨਿਗਮ ਅਧਿਕਾਰੀਆਂ ਦੀ ਹੜਤਾਲ
ਅੰਮ੍ਰਿਤਸਰ— ਸਾਬਕਾ ਕਾਂਗਰਸੀ ਬੁਲਾਰੇ ਨੇ ਨਵਜੋਤ ਸਿੱਧੂ ਖਿਲਾਫ ਖੋਲਿਆ ਮੋਰਚਾ
ਫਿਰੋਜ਼ਪੁਰ— ਜ਼ਮੀਨੀ ਵਿਵਾਦ ਕਾਰਨ ਸਹੁਰਾ ਪਰਿਵਾਰ ਨੇ ਕੀਤਾ ਨੂੰਹ ਦਾ ਕਤਲ
ਫਾਜ਼ਿਲਕਾ— ਸਕੂਲ ਦੇ ਅੱਗੇ ਖੜ੍ਹੀਆਂ ਪਰਾਲੀ ਦੀਆਂ ਟਰਾਲੀਆਂ ਨੂੰ ਲੱਗੀ ਅੱਗ
ਸੰਗਰੂਰ— ਮਾਨ ਦੇ ਕਾਂਗਰਸ ਤੇ ਅਕਾਲੀ ਦਲ 'ਤੇ ਤਿੱਖੇ ਨਿਸ਼ਾਨੇ
ਮਾਨਸਾ— ਮਾਨਸਾ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭੱਖਿਆ
ਕਪੂਰਥਲਾ— ਪਰਾਲੀ ਦੇ ਮੁੱਦੇ 'ਤੇ ਸੰਤ ਸੀਚੇਵਾਲ ਕਿਸਾਨਾਂ ਦੇ ਹੱਕ 'ਚ ਨਿੱਤਰੇ
ਬਰਨਾਲਾ— ਬਰਨਾਲਾ 'ਚ ਭਾਰਤੀ ਕਿਸਾਨ ਯੂਨੀਅਨ ਵਲੋਂ ਪ੍ਰਦਰਸ਼ਨ
ਤਰਨਤਾਰਨ— ਤਿਉਹਾਰਾਂ ਦੇ ਸੀਜ਼ਨ 'ਚ ਨਕਲੀ ਮਠਿਆਈਆਂ ਹੋ ਰਹੀਆਂ ਤਿਆਰ!
ਗੁਰਦਾਸਪੁਰ— ਗੁਰਦਾਸਪੁਰ 'ਚ ਸਰਦਾਰ ਵੱਲਭ ਭਾਈ ਪਟੇਲ ਨੂੰ ਸਮਰਪਿਤ ਮੈਰਾਥਨ ਕਰਵਾਈ
ਬਠਿੰਡਾ— ਚਾਇਨੀਜ਼ ਲੜੀਆਂ ਨੇ ਮੱਧਮ ਕੀਤੀ ਮਿੱਟੀ ਦੇ ਦੀਵਿਆਂ ਦੀ ਲੌਅ
ਫਰੀਦਕੋਟ— ਨਕਲੀ ਦੁੱਧ ਬਨਾਉਣ ਵਾਲੀ ਫੈਕਟਰੀ 'ਤੇ ਪੁਲਸ ਤੇ ਸਿਹਤ ਵਿਭਾਗ ਦੀ ਰੇਡ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਸਾਹਿਬ 'ਚ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ
ਰੋਪੜ— ਅੰਬੂਜਾ ਸੀਮੇਂਟ ਫੈਕਟਰੀ ਖਿਲਾਫ ਦਰਜਨ ਤੋਂ ਵੱਧ ਪਿੰਡਾਂ ਦਾ ਪ੍ਰਦਰਸ਼ਨ
ਪਠਾਨਕੋਟ— ਸਵੱਛ ਭਾਰਤ ਵਾਟਰ ਸਪਲਾਈ ਯੂਨੀਅਨ ਦਾ ਮੇਅਰ ਦੇ ਦਫਤਰ ਅੱਗੇ ਧਰਨਾ
ਮੋਹਾਲੀ— ਜੂਡੀਸ਼ੀਅਲ ਕੰਪਲੈਕਸ 'ਚ ਬਣਾਈ ਪਾਰਕਿੰਗ ਦਾ ਮੇਅਰ ਨੇ ਕੀਤਾ ਉਦਘਾਟਨ
ਮੋਗਾ— ਕਾਂਗਰਸੀ ਵਰਕਰਾਂ ਨੇ ਇੰਧਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਹੁਸ਼ਿਆਰਪੁਰ— ਹੁਸ਼ਿਆਰਪੁਰ 'ਚ ਸਿਹਤ ਵਿਭਾਗ ਚੌਕਸ 
ਮੁਕਤਸਰ— ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸੈਮੀਨਾਰ ਦਾ ਆਯੋਜਨ
ਪਟਿਆਲਾ— ਸਿਹਤ ਵਿਭਾਗ ਨੇ ਡੇਂਗੂ ਦਾ ਇਲਾਜ਼ ਕਰਨ ਵਾਲੇ ਡਾ. ਦੇ ਕਲੀਨਿਕ 'ਚ ਮਾਰੀ ਰੇਡ  
ਨਵਾਂਸ਼ਹਿਰ— ਨਵਾਂਸ਼ਹਿਰ 'ਚ ਮਨਾਇਆ ਗਿਆ ਰਾਸ਼ਟਰੀ ਏਕਤਾ ਦਿਵਸ


Related News