ਅੰਮ੍ਰਿਤਸਰ ''ਚ ਮਿੰਟਾਂ ''ਚ ਢਹਿ-ਢੇਰੀ ਹੋਇਆ ਤਿੰਨ ਮੰਜ਼ਿਲਾ ਘਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Saturday, Jul 28, 2018 - 12:04 AM (IST)

(1) ਜਲੰਧਰ— ਸਿਹਤ ਵਿਭਾਗ ਦੇ ਦਫ਼ਤਰ ਦੀਆਂ ਕੰਟੀਨਾਂ 'ਤੇ ਰੇਡ,ਭਰੇ ਸੈਂਪਲ
(2) ਅੰਮ੍ਰਿਤਸਰ— ਅੰਮ੍ਰਿਤਸਰ 'ਚ ਮਿੰਟਾਂ 'ਚ ਢਹਿ-ਢੇਰੀ ਹੋਇਆ ਤਿੰਨ ਮੰਜ਼ਿਲਾ ਘਰ
(3) ਲੁਧਿਆਣਾ— ਲੁਧਿਆਣਾ 'ਚ ਸਕਰੈਪ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
(4) ਰੋਪੜ— ਓਵਰਟੇਕ ਕਰ ਰਹੀ ਤੇਜ਼ ਰਫਤਾਰ ਬੱਸ ਨੇ ਕੈਂਟਰ ਨੂੰ ਮਾਰੀ ਟੱਕਰ 
(5) ਗੁਰਦਾਸਪੁਰ— ਦੀਨਾਨਗਰ 'ਚ ਦੋਸਤ ਨੇ ਕੀਤਾ ਦੋਸਤ ਦਾ ਕਤਲ 
(6)ਬਰਨਾਲਾ— 'ਤੰਦਰੁਸਤ ਪੰਜਾਬ' ਦੀ ਪੋਲ ਖੋਲਦਾ ਸਰਕਾਰੀ ਹਸਪਤਾਲ  
(7) ਤਰਨਤਾਰਨ— ਨਗਰ ਕੌਂਸਲ ਦੀ ਟੀਮ ਨੇ ਜ਼ਬਤ ਕੀਤੇ ਪਾਲਸਟਿਕ ਲਿਫ਼ਾਫ਼ੇ
(8)ਪਟਿਆਲਾ— ਇੰਪਰੂਵਮੈਂਟ ਟਰੱਸਟ ਘੋਟਾਲੇ 'ਚੋਂ ਕੈਪਟਨ ਬਰੀ,ਪਾਰਟੀ ਵਰਕਰਾਂ ਨੇ ਮਨਾਇਆ ਜਸ਼ਨ 
(9) ਮੁਕਤਸਰ— ਸ਼ੱਕੀ ਹਾਲਾਤਾਂ 'ਚ ਈ.ਟੀ.ਟੀ ਅਧਿਆਪਕ ਦੀ ਮਿਲੀ ਲਾਸ਼
(10)ਬਠਿੰਡਾ— ਲਿਫਟ ਦੇ ਬਹਾਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼
(11) ਫਿਰੋਜ਼ਪੁਰ— ਸ਼ਰਮਨਾਕ! ਚਾਚੇ ਨੇ ਭਤੀਜੀ ਨੂੰ ਅਗਵਾਹ ਕਰ ਕੀਤਾ ਬਲਾਤਕਾਰ 
(12)ਮੋਹਾਲੀ— ਇੰਪਰੂਵਮੈਂਟ ਟਰੱਸਟ ਘੋਟਾਲੇ 'ਚੋਂ ਬਰੀ ਹੋਣ 'ਤੇ ਬੋਲੇ ਕੈਪਟਨ
(13) ਸੰਗਰੂਰ— ਕੈਮਿਸਟਾਂ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
(14) ਫਰੀਦਕੋਟ— ਦੇਖੋ, ਗੁਰੂ ਘਰ 'ਚ ਗੋਲਕ ਚੋਰੀ ਕਰਦੇ ਚੋਰਾਂ ਦੀਆਂ ਲਾਇਵ ਤਸਵੀਰਾਂ
(15) ਕਪੂਰਥਲਾ— 5178 ਅਧਿਆਪਕ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ
(16) ਫਤਿਹਗੜ੍ਹ ਸਾਹਿਬ— ਟਰੱਕ ਆਪਰੇਟਰ ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ 
(17) ਮੋਗਾ— ਮੋਗਾ 'ਚ ਵਿਅਕਤੀ ਨੇ ਨਿਗਲਿਆ ਜ਼ਹਿਰ,ਮੌਤ
(18) ਹੁਸ਼ਿਆਰਪੁਰ— ਚੋਰਾਂ ਨੇ ਜਨਰਲ ਸਟੋਰ 'ਚੋਂ ਉੱਡਾਈ ਨਗਦੀ ਤੇ ਹੋਰ ਕੀਮਤੀ ਸਾਮਾਨ
(19) ਪਠਾਨਕੋਟ— ਦੀਨਾਨਗਰ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ   
(20) ਫਾਜ਼ਿਲਕਾ— 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਜਲਾਲਾਬਾਦ ਖੇਤਰ ਵਿਚ ਲਏ 12 ਸੈਂਪਲ
(21) ਮਾਨਸਾ— 'ਚਿੱਟੇ' ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
(22) ਨਵਾਂਸ਼ਹਿਰ— 'ਈ-ਪੋਸ' ਮਸ਼ੀਨਾਂ ਰਾਹੀਂ ਕੀਤੀ ਜਾ ਰਹੀ ਹੈ ਕਣਕ ਦੀ ਵੰਡ


Related News