ਕੈਪਟਨ ਤੇ ਕੇ.ਪੀ. ਨੇ ਦਾਖਲ ਕਰਵਾਏ ਚੌਧਰੀ ਦੇ ਕਾਗਜ਼ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Monday, Apr 22, 2019 - 11:19 PM (IST)
ਮਾਨਸਾ— ਸਿੱਧੂ ਮੂਸੇਵਾਲਾ ਹੁਣ ਨਹੀਂ ਗਾਵੇਗਾ ਭੜਕਾਊ ਗੀਤ
ਜਲੰਧਰ— ਕੈਪਟਨ ਤੇ ਕੇ.ਪੀ. ਨੇ ਦਾਖਲ ਕਰਵਾਏ ਚੌਧਰੀ ਦੇ ਕਾਗਜ਼
ਅੰਮ੍ਰਿਤਸਰ— ਅਕਾਲੀ ਬਣਨ ਮਗਰੋਂ ਪਵਿੱਤਰ ਹੋਏ ਜਗਮੀਤ ਬਰਾੜ !
ਗੁਰਦਾਸਪੁਰ— ਗੁਰਦਾਸਪੁਰ ਤੋਂ ਚੋਣ ਲੜਨ ਦੀਆਂ ਖਬਰਾਂ 'ਤੇ ਅਕਸ਼ੈ ਦਾ ਵੱਡਾ ਖੁਲਾਸਾ
ਤਰਨਤਾਰਨ— ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ
ਫਿਰੋਜ਼ਪੁਰ— ਪੈਟਰੋਲ ਪੰਪ 'ਤੇ ਗੁੰਡਾਗਰਦੀ ਦਾ ਨੰਗਾ ਨਾਚ
ਬਠਿੰਡਾ— ਅਨਾਜ ਮੰਡੀ 'ਚ ਕਿਸਾਨਾਂ ਨਾਲ ਧੱਕਾ : ਹਰਸਿਮਰਤ ਬਾਦਲ
ਫਰੀਦਕੋਟ— ਸਾਬਕਾ ਆਈ. ਜੀ. ਉਮਰਾਨੰਗਲ ਦੀ ਅਗਲੀ ਪੇਸ਼ੀ 10 ਮਈ ਨੂੰ
ਮੋਹਾਲੀ— ਚੋਰੀ ਦੇ 11 ਵਾਹਨਾਂ ਸਮੇਤ ਚੋਰ ਗਿਰੋਹ ਦੇ 5 ਮੈਂਬਰ ਗ੍ਰਿਫਤਾਰ
ਪਟਿਆਲਾ— ਚੋਰੀ ਦੇ 52 ਵਾਹਨਾਂ ਸਮੇਤ ਵਿਅਕਤੀ ਗ੍ਰਿਫਤਾਰ
ਮੋਗਾ— ਬੈਂਕ 'ਚੋਂ ਲੱਖਾਂ ਦੀ ਨਕਦੀ ਤੇ ਸੋਨਾ ਚੋਰੀ, ਲੁਟੇਰੇ ਫਰਾਰ
ਸੰਗਰੂਰ— ਮੰਡੀਆਂ 'ਚ ਰੁਲਿਆ ਕਿਸਾਨ, ਚੀਮਾ ਦੇ ਨਿਸ਼ਾਨੇ 'ਤੇ ਕੈਪਟਨ
ਹੁਸ਼ਿਆਰਪੁਰ— ਜੇਲ 'ਚ ਬੰਦ ਗੈਂਗਸਟਰਾਂ ਨੇ ਟਿਕ-ਟਾਕ 'ਤੇ ਪਾਈ ਵੀਡੀਓ
ਪਠਾਨਕੋਟ— ਸ਼ਹੀਦਾਂ ਦੀ ਯਾਦ 'ਚ ਸਮਾਗਮ ਦਾ ਆਯੋਜਨ
ਲੁਧਿਆਣਾ— ਟੀਟੂ ਬਾਣੀਆਂ ਨੇ ਭਰੀ ਨਾਮਜ਼ਦਗੀ, ਟੱਕਰ ਦੇਵੇਗਾ ਬਿੱਟੂ, ਬੈਂਸ ਤੇ ਗਰੇਵਾਲ ਨੂੰ !
ਫਤਿਹਗੜ੍ਹ ਸਾਹਿਬ— ਕਾਲਜ ਪ੍ਰਬੰਧਕਾਂ ਖਿਲਾਫ ਧਰਨੇ 'ਤੇ ਸਟਾਫ
ਫਾਜ਼ਿਲਕਾ— ਫਾਜ਼ਿਲਕਾ 'ਚ ਚਾਰ ਦਿਨਾਂ ਵਿਰਾਸਤੀ ਮੇਲੇ ਦਾ ਆਗਾਜ਼
ਕਪੂਰਥਲਾ— ਅਕਾਲੀ ਦਲ ਇਸਤਰੀ ਵਿੰਗ ਨੇ ਕੀਤੀ ਅਹਿਮ ਮੀਟਿੰਗ
ਮੁਕਤਸਰ ਸਾਹਿਬ— ਸਿੱਖਾਂ ਨਾਲ ਵਾਰ-ਵਾਰ ਧ੍ਰੋਹ ਕਮਾ ਰਹੀ ਕਾਂਗਰਸ : ਬਾਦਲ
ਬਰਨਾਲਾ— ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਰੋਪੜ— ਕਾਮਰੇਡ ਰਘੂਨਾਥ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
ਨਵਾਂਸ਼ਹਿਰ— ਨਸ਼ੀਲੇ ਪਾਦਰਥਾਂ ਤੇ ਜਿੰਦਾ ਕਾਰਤੂਸ-ਰਿਵਾਲਰ ਸਮੇਤ 3 ਕਾਬੂ