ਗੁਰਜੀਤ ਔਜਲਾ ਤੇ ਸ਼ਵੇਤ ਮਲਿਕ ''ਚ ਸ਼ਬਦੀ ਜੰਗ ਤੇਜ਼ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

04/17/2019 11:06:22 PM

ਅੰਮ੍ਰਿਤਸਰ— ਗੁਰਜੀਤ ਔਜਲਾ ਤੇ ਸ਼ਵੇਤ ਮਲਿਕ 'ਚ ਸ਼ਬਦੀ ਜੰਗ ਤੇਜ਼ 
ਮੁਕਤਸਰ ਸਾਹਿਬ— ਵੜਿੰਗ ਦੇ ਫਿਰ ਬਿਗੜੇ ਬੋਲ, ਬੋਲੇ 'ਬਜ਼ੁਰਗਾਂ ਦਾ ਮਰਨ ਨੂੰ ਜੀ ਕਰਦੈ'  
ਸੰਗਰੂਰ— ਸੰਗਰੂਰ 'ਚ ਢਿੱਲੋਂ ਨੇ ਕੀਤਾ ਡੈਮਜ ਕੰਟਰੋਲ 
ਪਟਿਆਲਾ— ਖਹਿਰਾ ਦੇ ਕਰੀਬੀ ਹਰਮੀਤ ਪਠਾਨ ਕਾਂਗਰਸ 'ਚ ਸ਼ਾਮਲ
ਰੋਪੜ— ਪੰਜਵੀਂ ਧੀ ਦਾ ਜਨਮ ਹੋਣ 'ਤੇ ਪਤਨੀ ਦਾ ਘੁੱਟਿਆ ਗਲਾ   
ਜਲੰਧਰ— ਨਸ਼ਾ ਤੇ ਡਰੱਗ ਮਨੀ ਸਮੇਤ ਤਸਕਰ ਗ੍ਰਿਫਤਾਰ
ਫਿਰੋਜ਼ਪੁਰ— ਫਿਰੋਜ਼ਪੁਰ 'ਚ ਹਥਿਆਰਾਂ ਦੀ ਨੋਕ 'ਤੇ ਲੁੱਟ  
ਮੋਹਾਲੀ— ਮੋਹਾਲੀ ਰੇਪ ਪੀੜਤਾ ਦੀ ਸੁਣਵਾਈ ਨਾ ਕਰਨ 'ਤੇ ਐੱਸ. ਐੱਚ.ਓ, ਸਸਪੈਂਡ
ਗੁਰਦਾਸਪੁਰ— ਸ਼ਿਵ ਸੈਨਾ ਨੇਤਾ ਦਾ ਕਤਲ ਕਰਨ ਵਾਲਾ ਹਮਲਾਵਰ ਗ੍ਰਿਫਤਾਰ
ਫਰੀਦਕੋਟ— ਇਨਸਾਫ ਲਈ ਕੱਢਿਆ ਗਿਆ ਖਾਲਸਾਈ ਮਾਰਚ
ਲੁਧਿਆਣਾ— ਗਲਤ ਤਸਵੀਰ ਛਾਪਣ 'ਤੇ ਪੰਜਾਬ ਸਰਕਾਰ ਨੂੰ ਨੋਟਿਸ
ਮੋਗਾ— ਮੋਗਾ ਰੇਲਵੇ ਸਟੇਸ਼ਨ 'ਚ ਪੁਲਸ ਨੇ ਵਧਾਈ ਚੌਕਸੀ
ਹੁਸ਼ਿਆਰਪੁਰ— ਬੱਸ ਸਟੈਂਡ 'ਤੇ ਖੜ੍ਹੀ ਬੱਸ ਨੂੰ ਲੱਗੀ ਅੱਗ   
ਮਾਨਸਾ— ਬਲਜਿੰਦਰ ਕੌਰ ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ
ਫਤਿਹਗੜ੍ਹ ਸਾਹਿਬ— ਅਮਰ ਸਿੰਘ ਨੇ ਸਾਧਿਆ ਦੂਲੋ ਪਰਿਵਾਰ 'ਤੇ ਨਿਸ਼ਾਨਾ
ਫਾਜ਼ਿਲਕਾ— ਫਾਜ਼ਿਲਕਾ 'ਚ ਪੋਸਟ ਆਫਿਸ ਦੀ ਡਿੱਗੀ ਛੱਤ
ਪਠਾਨਕੋਟ— ਮੀਂਹ ਨੇ ਬਰਬਾਦ ਕੀਤੀ ਕਿਸਾਨਾਂ ਦੀ ਫਸਲ
ਤਰਨਤਾਰਨ— ਕਿਸਾਨਾਂ 'ਤੇ ਮੀਂਹ ਦਾ ਕਹਿਰ
ਬਠਿੰਡਾ— ਪੈਨਸ਼ਨ ਬਹਾਲ ਕਰਨ ਲਈ ਸਰਕਾਰ ਨੂੰ ਅਪੀਲ
ਕਪੂਰਥਲਾ— ਨਾਬਾਲਗ ਲੜਕੀ 3 ਦਿਨ ਤੋਂ ਲਾਪਤਾ, ਪੁਲਸ ਜਾਂਚ 'ਚ ਜੁਟੀ
ਨਵਾਂਸ਼ਹਿਰ— ਕੈਨੇਡਾ ਭੇਜਣ ਦੇ ਨਾਂ 'ਤੇ 80 ਹਜ਼ਾਰ ਦੀ ਠੱਗੀ
ਬਰਨਾਲਾ— ਵਿਦਿਆਰਥਣਾਂ ਵਲੋਂ ਗਿੱਧੇ ਦੀਆਂ ਬੋਲੀਆਂ ਰਾਹੀ ਵੋਟ ਪਾਉਣ ਦੀ ਅਪੀਲ


satpal klair

Content Editor

Related News