ਸ੍ਰੀ ਮੁਕਤਸਰ ਸਾਹਿਬ ''ਚ ਨਹੀਂ ਨਜ਼ਰ ਆਇਆ ਬੰਦ ਦਾ ਅਸਰ, ਖੁੱਲ੍ਹੇ ਬਾਜ਼ਾਰ

Saturday, Oct 10, 2020 - 06:24 PM (IST)

ਸ੍ਰੀ ਮੁਕਤਸਰ ਸਾਹਿਬ ''ਚ ਨਹੀਂ ਨਜ਼ਰ ਆਇਆ ਬੰਦ ਦਾ ਅਸਰ, ਖੁੱਲ੍ਹੇ ਬਾਜ਼ਾਰ

ਸ੍ਰੀ ਮੁਕਤਸਰ ਸਾਹਿਬ (ਪਵਨ, ਰਿਣੀ): ਪੋਸਟ ਮੈਟ੍ਰਿਕ ਵਜੀਫ਼ਾ ਘਪਲਾ ਅਤੇ ਹਾਥਰਸ 'ਚ ਹੋਈ ਗੈਂਗਰੇਪ ਦੀ ਘਟਨਾ ਨੂੰ ਲੈ ਕੇ ਅੱਜ ਸੰਤ ਸਮਾਜ ਅਤੇ ਵਾਲਮੀਕਿ ਟਾਈਗਰਸ ਫੋਰਸ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।

PunjabKesari

ਸ੍ਰੀ ਮੁਕਤਸਰ ਸਾਹਿਬ ਵਿਖੇ ਬੰਦ ਦਾ ਅਸਰ ਨਜ਼ਰ ਨਹੀਂ ਆਇਆ ਅਤੇ ਬਾਜ਼ਾਰ ਆਮ ਵਾਂਗ ਖੁੱਲ੍ਹੇ ਰਹੇ। ਵਾਲਮੀਕਿ ਭਾਈਚਾਰੇ ਵਲੋਂ ਵੀ ਸ਼ਹਿਰ ਨੂੰ ਬੰਦ ਨਹੀਂ ਕਰਵਾਇਆ ਗਿਆ ਬਲਕਿ ਇਸ ਸਬੰਧੀ ਬਾਅਦ ਦੁਪਹਿਰ 3 ਤੋਂ 5 ਵਜੇ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਗਿਆ। ਸ਼ਹਿਰ 'ਚ ਸਾਰੇ ਬਾਜ਼ਾਰ ਹੀ ਆਮ ਵਾਂਗ ਖੁੱਲ੍ਹੇ ਰਹੇ।

PunjabKesari

PunjabKesari


author

Shyna

Content Editor

Related News