ਮਰਦਾਨਾ ਤਾਕਤ ਵਧਾਉਣ ਦਾ ਸ਼ਰਤੀਆ ਨੁਸਖ਼ਾ, ਜ਼ਰੂਰ ਪੜ੍ਹੋ

10/13/2022 1:12:37 AM

ਜਲੰਧਰ (ਬਿਊਰੋ)– ਚਾਹੇ ਤੁਸੀਂ ਕਿੰਨੀ ਵੀ Net Practice ਕਿਉਂ ਨਾ ਕੀਤੀ ਹੋਵੇ ਜੇ ਲੰਮੇ ਸਮੇਂ ਲਈ ਮੈਦਾਨ ’ਚ ਡਟੇ ਰਹਿਣਾ ਹੈ ਤਾਂ ਇਹ ਆਰਟੀਕਲ ਕਰੇਗਾ ਤੁਹਾਡੀ ਪੂਰੀ ਮਦਦ। ਮਰਦਾਨਾ ਕਮਜ਼ੋਰੀ ਅੱਜ ਦੇ ਯੁੱਗ ਦੇ ਹਰ ਦੂਜੇ ਮਰਦ ’ਚ ਪਾਈ ਜਾਣ ਵਾਲੀ ਇਕ ਆਮ ਬੀਮਾਰੀ ਬਣਦੀ ਜਾ ਰਹੀ ਹੈ। ਉਂਝ ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ ਪਰ ਇਸ ਦੀਆਂ ਦੋ ਕਿਸਮਾਂ ਬਹੁਤ ਆਮ ਹਨ। ਢਿੱਲਾਪਣ (Erectile Dysfunction) ਤੇ ਸ਼ੀਘਰਪਤਨ (Premature Ejaculation)। ਮਰਦਾਨਾ ਕਮਜ਼ੋਰੀ ਦਾ ਮੁੱਖ ਕਾਰਨ ਦਿਮਾਗੀ ਤੇ ਸਰੀਰਕ ਹੁੰਦਾ ਹੈ। ਜ਼ਿਆਦਾਤਰ ਮਰਦਾਂ ਨੂੰ ਇਹੀ ਦਿੱਕਤ ਆਉਂਦੀ ਹੈ ਕਿ ਜਦੋਂ ਉਹ ਆਪਣੇ ਪਾਰਟਨਰ ਨਾਲ ਸੰਭੋਗ (Sexual Activity) ਕਰਨ ਲੱਗਦੇ ਹਨ ਤਾਂ ਉਹ ਆਪਣੇ ਗੁਪਤ ਅੰਗ ’ਚ ਜੋਸ਼ ਜਾਂ ਤਾਕਤ ਮਹਿਸੂਸ ਨਹੀਂ ਕਰਦੇ। ਇਸ ਬੀਮਾਰੀ ਨੂੰ ਨਪੁੰਸਕਤਾ ਵੀ ਕਿਹਾ ਜਾਂਦਾ ਹੈ ਜਾਂ ਕਈ ਮਰਦਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਜਦੋਂ ਉਹ ਆਪਣੇ ਪਾਰਟਨਰ ਨਾਲ  ਸੰਭੋਗ (Sexual Activity) ਕਰਦੇ ਹਨ ਤਾਂ ਉਨ੍ਹਾਂ ਦਾ ਆਪਣੀ ਜਾਂ ਆਪਣੇ ਪਾਰਟਨਰ ਦੀ ਤਸੱਲੀ ਤੋਂ ਪਹਿਲੇ ਹੀ ਹੱਥ ਖੜ੍ਹੇ ਹੋ ਜਾਂਦੇ ਹਨ।

ਮਰਦਾਨਾ ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਟੈਂਸ਼ਨ, ਡਿਪ੍ਰੈਸ਼ਨ, ਨੀਂਦ ਪੂਰੀ ਨਾ ਲੈਣਾ, ਸਰੀਰਕ ਕਸਰਤ ਨਾ ਕਰਨਾ, ਆਪ੍ਰੇਸ਼ਨ, ਸ਼ੂਗਰ, ਬੀ. ਪੀ., ਅੰਗਰੇਜ਼ੀ ਦਵਾਈਆਂ, ਬਚਪਨ ’ਚ ਹੋਇਆ ਸ਼ੋਸ਼ਣ (Child Abuse), ਬਚਪਨ ਦੀਆਂ ਗਲਤੀਆਂ, ਜ਼ਿਆਦਾ ਤਲਿਆ/ਖੱਟਾ ਖਾਣਾ, ਨਸ਼ਾ, ਜ਼ਿਆਦਾ ਇਲੈਕਟ੍ਰਾਨਿਕ ਗੈਜੇਟਸ ਦੀ ਵਰਤੋਂ, ਟਾਈਟ ਕੱਪੜੇ ਆਦਿ। ਇਨ੍ਹਾਂ ਸਾਰਿਆਂ ਕਾਰਨਾਂ ਕਰਕੇ ਅੱਜ ਦਾ ਮਰਦ ਮਰਦਾਨਾ ਤੌਰ ’ਤੇ ਬੁਰੀ ਤਰ੍ਹਾਂ ਖੱਸੀ ਹੁੰਦਾ ਜਾ ਰਿਹਾ ਹੈ। ਪੈਸਾ/ਨਾਮ ਕਮਾਉਣ ’ਚ ਰੁੱਝਿਆ ਮਰਦ ਆਪਣੇ ਸਰੀਰ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਉਹ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਇਕ ਔਰਤ ਆਪਣੇ ਪਾਰਟਨਰ ਤੋਂ ਇਕ ਚੰਗੇ ਸਰੀਰਕ ਸੁੱਖ ਦੀ ਇੱਛਾ ਰੱਖਦੀ ਹੈ ਤੇ ਉਸ ਦੀ ਇਹ ਇੱਛਾ ਪੂਰੀ ਨਾ ਹੋਣ ’ਤੇ ਵਿਆਹੁਤਾ ਜ਼ਿੰਦਗੀ ’ਚ ਦਰਾਰ ਆ ਸਕਦੀ ਹੈ ਜਾਂ ਇੰਝ ਕਹੀਏ ਕਿ ਵਿਆਹੁਤਾ ਜ਼ਿੰਦਗੀ ਤੋਂ ਬਾਹਰ ਜਾ ਸਕਦੀ ਹੈ। ਇਸ ਬੀਮਾਰੀ ਦਾ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਦਿਨ-ਰਾਤ ਕਮਾਏ ਪੈਸੇ ਜਾਂ ਨਾਮ ਦਾ ਕੀ ਲਾਭ ਜੇਕਰ ਤੁਹਾਡਾ ਪਾਰਟਨਰ ਹੀ ਤੁਹਾਡੇ ਤੋਂ ਸੰਤੁਸ਼ਟ ਨਹੀਂ। ਔਰਤ ਦੀ ਸਤੁੰਸ਼ਟੀ ਪੈਸੇ ਨਾਲ ਨਹੀਂ ਸਰੀਰਕ ਸੁੱਖ ਨਾਲ ਹੁੰਦੀ ਹੈ। ਇਸ ਲਈ ਆਪਣੀ ਮਰਦਾਨਾ ਕਮਜ਼ੋਰੀ ਨੂੰ ਖ਼ਤਮ ਕਰਨ ਵਾਲੇ ਪਾਸੇ ਸੋਚਣਾ ਚਾਹੀਦਾ ਹੈ ਨਾ ਕਿ ਇਸ ਨੂੰ ਇਗਨੋਰ ਕਰਨਾ ਚਾਹੀਦਾ ਹੈ।

ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Lack of Desire), ਨਿਲ ਸ਼ੁਕਰਾਣੂ (Low Sperm Count), ਧਾਂਤ (Dhat), ਸਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain) ਆਦਿ। ਇਸੇ ਤਰ੍ਹਾਂ ਔਰਤਾਂ ’ਚ ਵੀ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਪਾਈਆਂ ਜਾਂਦੀਆਂ ਹਨ, ਜਿਵੇਂ ਕਿ ਦਿਲਚਸਪੀ ਨਾ ਲੈਣਾ (Lack of Desire), ਸ਼ੁਕਰਾਣੂਆਂ ਦੀ ਕਮੀ (Low Sperm Count), ਸਫੈਦ ਪਾਣੀ ਦੀ ਸ਼ਿਕਾਇਤ ( Leukorrhea), ਅੰਗਾਂ ਦੇ ਵਿਕਾਸ ’ਚ ਕਮੀ (Breast Enlargement), ਮਹਾਵਾਰੀ ਦੀ ਸਮੱਸਿਆ (Periods Problem), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਗਠੀਆਂ-ਜੋੜਾਂ ਦਾ ਦਰਦ (Joint Pain), ਸ਼ੂਗਰ (Diabetes) ਆਦਿ।

ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਮਰਦਾਂ ਨੂੰ ਸਲਾਹ

ਸਰੀਰਕ ਕਸਰਤ ਜ਼ਰੂਰ ਕਰੋ, ਨਸ਼ਾ/ਸ਼ਰਾਬ ਨਾ ਪੀਓ, ਟਾਈਟ ਕੱਪੜੇ ਨਾ ਪਾਓ, ਅੰਗਰੇਜ਼ੀ ਦਵਾਈਆਂ ਦਾ ਸੇਵਨ ਘੱਟ ਤੋਂ ਘੱਟ ਕਰੋ, ਜੰਕ ਫੂਡ ਖਾਣ ਤੋਂ ਬਚੋ (ਪਿੱਜ਼ਾ, ਬਰਗਰ), ਨੀਂਦ ਪੂਰੀ ਜ਼ਰੂਰ ਲਓ, ਦਿਨ ’ਚ ਕੁਝ ਸਮਾਂ ਧੁੱਪ ’ਚ ਜ਼ਰੂਰ ਬਿਤਾਓ, ਛੋਟੇ ਬੱਚਿਆਂ ਨਾਲ ਖੇਡੋ ਇਸ ਨਾਲ ਡਿਪ੍ਰੈਸ਼ਨ ਤੇ ਤਣਾਅ ਤੋਂ ਰਾਹਤ ਮਿਲੇਗੀ, ਜ਼ਿਆਦਾ ਗਰਮ ਤਾਪਮਾਨ ’ਚ ਕੰਮ ਨਾ ਕਰੋ ਆਦਿ।

ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਲ

ਅਨਾਰ, ਚੁਕੰਦਰ ਤੇ ਗਾਜਰ ਦਾ ਜੂਸ ਪੀਓ, ਲਸਣ ਦੀ ਤੁਰੀ ਨੂੰ ਰੋਜ਼ ਸਵੇਰੇ ਖਾਲੀ ਪੇਟ ਜ਼ਰੂਰ ਖਾਓ, ਗਰਮ ਪਾਣੀ ਪੀਓ, ਹਰੇ ਸਲਾਦ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ, ਲੇਸ ਵਾਲੀਆਂ ਸਬਜ਼ੀਆਂ ਅਰਬੀ, ਭਿੰਡੀ, ਜਿਮੀਕੰਦ, ਕਟਹਲ ਆਦਿ ਦਾ ਸੇਵਨ ਜ਼ਰੂਰ ਕਰੋ। ਕੇਲੇ, ਡਾਰਕ ਚਾਕਲੇਟ, ਦੁੱਧ ਦਾ ਸੇਵਨ ਜ਼ਰੂਰ ਕਰੋ, ਇਸ ਨਾਲ ਬਹੁਤ ਹੱਦ ਤੱਕ ਮਰਦਾਨਾ ਕਮਜ਼ੋਰੀ ਤੋਂ ਮਿਲੇਗੀ ਰਾਹਤ।

ਦੇਸੀ ਡਾਕਟਰੀ ਇਲਾਜ

ਜੇਕਰ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਦੀ ਸ਼ਿਕਾਇਤ ਤੇ ਚਾਹੇ ਤੁਹਾਡੀ ਉਮਰ 22 ਸਾਲ ਹੈ ਜਾਂ 60 ਸਾਲ ਤਾਂ ਇਹ ਦੇਸੀ ਫਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਹਾਏ ਤੌਬਾ-ਤੌਬਾ। ਜੇਕਰ ਤੁਹਾਡੀ ਵਿਆਹੁਤਾ ਜ਼ਿੰਦਗੀ ’ਚ ਮਰਦਾਨਾ ਕਮਜ਼ੋਰੀ ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲਾਜਿਸਟ ਸ਼ਰਮਣ ਹੈਲਥਕੇਅਰ ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਵਿਆਹ ਟੁੱਟਣ ਤੋਂ ਬਚਾਏ ਹਨ। ਇਨ੍ਹਾਂ ਦੇ ਐਕਸਪਰਟਸ ਡਾਕਟਰ ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫੀਸਦੀ। ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਸ। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਦੇ ਧਾਰਕ ਹਨ। ਸ਼ਰਮਣ ਹੈਲਥਕੇਅਰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਤੋਂ ਇਲਾਵਾ ਸ਼ੂਗਰ, ਗਠੀਆ, ਜੋੜਾਂ ਦਾ ਦਰਦ, ਮੋਟਾਪਾ, ਵਜ਼ਨ ਨਾ ਵਧਣਾ ਤੇ ਔਰਤਾਂ ਦੇ ਹਰ ਤਰ੍ਹਾਂ ਦੇ ਗੁੱਪਤ ਰੋਗਾਂ ਦਾ ਸਫਲ ਇਲਾਜ ਕਰਦੇ ਹਨ। ਤੁਸੀਂ ਵੀ ਇਕ ਵਾਰ ਇਨ੍ਹਾਂ ਦੇ ਮਾਹਿਰਾਂ ਨਾਲ ਜ਼ਰੂਰ ਸੰਪਰਕ ਕਰੋ ਤੇ ਆਪਣੀ ਪ੍ਰੇਸ਼ਾਨੀ ਮੁਤਾਬਕ ਦੇਸੀ ਦਵਾਈ ਤਿਆਰ ਕਰਵਾਓ।

ਨੋਟ– ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟਿਆਂ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://shramanhealthcare.com/ ’ਤੇ ਕਲਿੱਕ ਕਰੋ।


sunita

Content Editor

Related News