ਪੰਜਾਬ ਦੇ ਇਸ ਜ਼ਿਲ੍ਹੇ ''ਚ ਬੰਦ ਰਹਿਣਗੇ ਸਕੂਲ, ਹੋ ਗਿਆ ਛੁੱਟੀ ਦਾ ਐਲਾਨ
Tuesday, May 13, 2025 - 11:41 PM (IST)

ਗਰਦਾਸਪੁਰ, (ਵਿਨੋਦ)- ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦ ਨਾਲ ਲਗਦੇ 4 ਪਿੰਡਾਂ- ਜੋੜਾ, ਸਕਰੀ, ਰਾਮਪੁਰ ਅਤੇ ਠਾਕੁਰਪੁਰ ਦੇ ਸਕੂਲਾਂ 'ਚ 14 ਮਈ ਦਿਨ ਬੁੱਧਵਾਰ ਨੂੰ ਛੁੱਟੀ ਰਹੇਗੀ। ਇਹ ਆਦੇਸ਼ ਜ਼ਿਲ੍ਹੇ ਡੀਸੀ ਦਲਵਿੰਦਰਜੀਤ ਸਿੰਘ ਵੱਲੋਂ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਬਾਕੀ ਸਾਰੇ ਸਕੂਲ ਆਮ ਵਾਂਗ ਖੁੱਲ੍ਹਣਗੇ।