ਰਾਈਟ ਵੇ ਨੇ ਲਵਾਇਆ ਆਸਟਰੇਲੀਆ ਦਾ ਸਟੱਡੀ ਵੀਜ਼ਾ

Sunday, Apr 07, 2019 - 04:22 AM (IST)

ਰਾਈਟ ਵੇ ਨੇ ਲਵਾਇਆ ਆਸਟਰੇਲੀਆ ਦਾ ਸਟੱਡੀ ਵੀਜ਼ਾ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ,ਬੀ.ਐੱਨ.308/4)-ਮਾਲਵਾ ਖੇਤਰ ਦੀ ਮੰਨੀ-ਪ੍ਰਮੰਨੀ ਸੰਸਥਾ ਰਾਈਟ ਵੇ ਏਅਰਲਿੰਕਸ ਕਈ ਸਾਲਾਂ ਤੋਂ ਆਈਲੈਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿਚ ਬਹੁਤ ਵਧੀਆ ਭੂਮਿਕਾ ਨਿਭਾਅ ਰਹੀ ਹੈ। ਇਸੇ ਤਰ੍ਹਾਂ ਇਕ ਵਾਰ ਫਿਰ ਰਾਈਟ ਵੇ ਏਅਰਲਿੰਕਸ ਮੋਗਾ ਨੇ ਦਰਸ਼ਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਲੰਡੇ ਕੇ ਜ਼ਿਲਾ ਮੋਗਾ ਦਾ ਆਸਟਰੇਲੀਆ ਦਾ ਸਟੱਡੀ ਵੀਜ਼ਾ ਲਵਾ ਕੇ ਦਿੱਤਾ। ਸੰਸਥਾ ਦੇ ਡਾਇਰੈਕਟਰ ਦੇਵ ਪ੍ਰਿਆ ਤਿਆਗੀ ਨੇ ਦੱਸਿਆ ਕਿ ਦਰਸ਼ਪ੍ਰੀਤ ਕੌਰ ਨੂੰ ਗ੍ਰੈਜੂਏਟ ਡਿਪਲੋਮਾ ਇਨ ਨਰਸਿੰਗ ਐੱਚ. ਸੀ. ਆਈ. ਵਿਚ ਦਾਖਲਾ ਲੈ ਕੇ ਦਿੱਤਾ ਗਿਆ। ਸੰਸਥਾ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਕਿਹਾ ਅੱਜ ਹੀ ਆਪਣਾ ਵੀਜ਼ਾ ਲਵਾਉਣ ਲਈ ਰਾਈਟ ਵੇ ਦੀ ਮੋਗਾ ਤੋਂ ਇਲਾਵਾ ਸੰਗਰੂਰ, ਬਾਘਾਪੁਰਾਣਾ, ਬਰਨਾਲਾ ਅਤੇ ਖੰਨਾ ਬਰਾਂਚ ਨਾਲ ਸੰਪਰਕ ਕਰੋ।

Related News