ਬੇਸ਼ੁਮਾਰ ਮਰਦਾਨਾ ਤਾਕਤ ਵਧਾਉਣ ਦੇ ਸ਼ੌਕੀਨ ਵੀਰਾਂ ਲਈ ਕਾਮਯਾਬ ਦੇਸੀ ਫਾਰਮੂਲਾ

Tuesday, Nov 02, 2021 - 04:00 AM (IST)

ਬੇਸ਼ੁਮਾਰ ਮਰਦਾਨਾ ਤਾਕਤ ਵਧਾਉਣ ਦੇ ਸ਼ੌਕੀਨ ਵੀਰਾਂ ਲਈ ਕਾਮਯਾਬ ਦੇਸੀ ਫਾਰਮੂਲਾ

ਜਲੰਧਰ (ਬਿਊਰੋ)– ਅੱਜ ਦੀ ਭੱਜਦੌੜ ਭਰੀ ਜ਼ਿੰਦਗੀ, ਗਲਤ ਲਾਈਫਸਟਾਈਲ ਤੇ ਕਾਰੋਬਾਰੀ ਟੈਂਸ਼ਨ ਕਾਰਨ ਜ਼ਿਆਦਾਤਰ ਲੋਕ ਆਪਣੀ ਸਿਹਤ ਤੇ ਖਾਣ-ਪੀਣ ਵੱਲ ਧਿਆਨ ਨਹੀਂ ਦਿੰਦੇ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਉਨ੍ਹਾਂ ਸਮੱਸਿਆਵਾਂ ’ਚੋਂ ਸਭ ਤੋਂ ਖ਼ਾਸ ਹੈ ਮਰਦਾਨਾ ਕਮਜ਼ੋਰੀ (Sexual Dysfuntion)। ਜਿਸ ਬਾਰੇ ਲੋਕ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਸਕਦੇ। ਜਿਸ ਕਾਰਨ ਉਹ ਆਪਣੇ ਪਾਰਟਨਰ ਨੂੰ ਚੰਗੀ ਤਰ੍ਹਾਂ ਸੰਤੁਸ਼ਟ ਵੀ ਨਹੀਂ ਕਰ ਪਾਉਂਦੇ। ਜ਼ਿਆਦਾਤਰ ਵਿਆਹੁਤਾ ਮਰਦ ਆਪਣੀ ਇਸ ਕਮਜ਼ੋਰੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹਨ। ਜੇ ਤੁਸੀਂ ਵੀ ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਹੋ ਤੇ ਇੰਟਰਨੈੱਟ ’ਤੇ ਮਰਦਾਨਾ ਤਾਕਤ ਵਧਾਉਣ ਤੇ ਇਸ ਕਮਜ਼ੋਰੀ ਨੂੰ ਦੂਰ ਕਰਨ ਦਾ ਆਯੁਰਵੈਦਿਕ ਹੱਲ ਲੱਭ ਰਹੇ ਹੋ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ’ਤੇ ਹੋ। ਮਰਦਾਨਾ ਤਾਕਤ ਨੂੰ ਵਧਾਉਣ ਲਈ ਸਭ ਤੋਂ ਜ਼ਰੂਰੀ ਹੈ ਆਪਣੇ ਲਈ ਸਮਾਂ ਕੱਢ ਕੇ ਸਵੇਰੇ-ਸ਼ਾਮ ਸੈਰ ਕਰਨਾ, ਕਸਰਤ ਕਰਨਾ, ਯੋਗਾ ਕਰਨਾ, ਤਣਾਅ ਮੁਕਤ ਰਹਿਣਾ, ਸਾਕਾਰਾਤਮਕ ਸੋਚ ਰੱਖਣਾ, ਡ੍ਰਾਈ ਫਰੂਟਸ, ਦੁੱਧ-ਪਨੀਰ, ਫਰੂਟ, ਜੂਸ, ਸਲਾਦ, ਅੰਕੁਰਿਤ ਅਨਾਜ ਤੇ ਇਸ ਤੋਂ ਇਲਾਵਾ ਵਧੀਆ ਖੁਰਾਕ ਜਿਨ੍ਹਾਂ ’ਚ ਹੈਲਥੀ ਫੈਟਸ, ਵਿਟਾਮਿਨਸ, ਫੋਲਿਕ ਐਸਿਡ ਤੇ ਹੋਰ ਮਲਟੀ ਵਿਟਾਮਿਨਸ ਦੇ ਗੁਣ ਮੌਜੂਦ ਹੋਣ। ਫਾਸਟ ਫੂਡ, ਸ਼ਰਾਬ, ਮਾਸਾਹਾਰੀ, ਵਧੇਰੇ ਮਿਰਚ-ਮਸਾਲੇ ਤੇ ਅੰਗਰੇਜ਼ੀ ਦਵਾਈਆਂ ਦੇ ਸੇਵਨ ਤੋਂ ਪ੍ਰਹੇਜ਼ ਰੱਖੋ।

ਕਿਵੇਂ ਹੁੰਦੀ ਹੈ ਮਰਦਾਨਾ ਕਮਜ਼ੋਰੀ?

ਕਈ ਮੇਰੇ ਵੀਰ ਬਚਪਨ ਦੀਆਂ ਗਲਤੀਆਂ ਕਾਰਨ ਜਾਂ ਗਲਤ ਸੰਗਤ ’ਚ ਪੈ ਜਾਂਦੇ ਹਨ, ਜਿਸ ਕਾਰਨ ਧਾਂਤ, ਸਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਣ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂ ਸਮੱਸਿਆ ਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵੱਧ ਰਹੀ ਉਮਰ ਕਾਰਨ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ। ਕਈ ਨੌਜਵਾਨ ਆਪਣੀਆਂ ਬਚਪਨ ਦੀਆਂ ਗਲਤੀਆਂ ਕਾਰਨ ਜਵਾਨੀ ’ਚ ਆਪਣੀ ਸੈਕਸੂਅਲ ਲਾਈਫ ਨੂੰ ਇੰਜੁਆਏ ਨਹੀਂ ਕਰ ਪਾਉਂਦੇ ਹਨ ਤੇ ਵੈਦਾਂ, ਹਕੀਮਾਂ, ਮੈਡੀਕਲ ਸਟੋਰਾਂ ਤੋਂ ਮਹਿੰਗੀਆਂ ਦਵਾਈਆਂ ਖਾ ਕੇ ਆਪਣਾ ਇਲਾਜ ਤਾਂ ਕਰਵਾਉਂਦੇ ਹਨ ਪਰ ਹਰ ਥਾਂ ਨਿਰਾਸ਼ਾ ਹੀ ਮਿਲਦੀ ਹੈ, ਜਿਸ ਕਾਰਨ ਮਰਦਾਂ ’ਚ ਇਹ ਕਮਜ਼ੋਰੀ ਜਿਉਂ ਦੀ ਤਿਉਂ ਹੀ ਬਣੀ ਰਹਿੰਦੀ ਹੈ। ਇਸ ਲਈ ਕਈਆਂ ਨੂੰ ਆਪਣੇ ਜੀਵਨਸਾਥੀ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ।

ਹੁਣ ਵਾਰ-ਵਾਰ ਦਵਾਈ ਖਾਣ ਦੀ ਜ਼ਰੂਰਤ ਨਹੀਂ

ਦੋਸਤੋ ਹੁਣ ਤੁਸੀਂ ਨਿਰਾਸ਼ ਨਾ ਹੋਵੋ ਕਿਉਂਕਿ ਸਾਡੀ ਪ੍ਰਾਚੀਨ ਸੰਸਕ੍ਰਿਤੀ ’ਚ ਆਯੁਰਵੈਦ ਜੜੀ-ਬੂਟੀਆਂ ਦਾ ਬਹੁਤ ਮਹੱਤਵ ਦੱਸਿਆ ਗਿਆ ਹੈ, ਜਿਸ ਦਾ ਸੇਵਨ ਕਰਕੇ ਅਸੀਂ ਕਈ ਰੋਗਾਂ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹਾਂ। ਇਨ੍ਹਾਂ ਹੀ ਕੀਮਤੀ ਜੜੀ-ਬੂਟੀਆਂ ਤੇ ਭਸਮਾਂ ਜਿਵੇਂ ਅਸ਼ਵਗੰਦਾ, ਸਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮਕਰਧਵੱਜ ਤੇ ਸਵਰਨ ਭਸਮ ਤੇ ਹੋਰ ਉੱਤਮ ਔਸ਼ੱਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸ਼ੁਕਰਾਣੂ ਸਮੱਸਿਆ ਤੇ ਹੋਰ ਕਈ ਗੁਪਤ ਰੋਗਾਂ ਨੂੰ ਹਮੇਸ਼ਾ ਲਈ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਵਿਸ਼ਵਾਸ ਲਈ ਪਹਿਲਾਂ ਸਿਰਫ ਇਕ ਕੋਰਸ ਮੰਗਵਾ ਕੇ ਅਸਰ ਦੇਖੋ। ਇਸ ਆਯੁਰਵੈਦਿਕ ਨੁਸਖੇ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ। ਨਸਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਸਪੈਸ਼ਲ ਕੇਸਰ ਕਰੀਮ ਤੇ ਕੇਸਰ ਤਿੱਲਾ।

ਸ਼ੂਗਰ ਰੋਗੀਆਂ ਤੇ ਬਜ਼ੁਰਗਾਂ ਲਈ ਖ਼ਾਸ ਕੋਰਸ

ਅੱਜ ਕਮਜ਼ੋਰੀ ਸਿਰਫ ਨੌਜਵਾਨਾਂ ’ਚ ਨਹੀਂ, ਸਗੋਂ ਬਜ਼ੁਰਗਾਂ ’ਚ ਵੀ ਹੋ ਰਹੀ ਹੈ। ਕਮਜ਼ੋਰੀ ਭਾਵੇਂ ਵੱਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਂਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਆਈ ਹੋਵੇ, ਬਜ਼ੁਰਗ ਵੀਰ ਇਕ ਵਾਰ ਜ਼ਰੂਰ ਇਸ ਆਯੁਰਵੈਦਿਕ ਨੁਸਖੇ ਦਾ ਸੇਵਨ ਕਰਨ, ਬੁਢਾਪੇ ’ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।

ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ- ਲੋਕੋਰੀਆ (ਸਫੈਦ ਪਾਣੀ) ਵਾਲਾਂ ਦਾ ਝੜਨਾ/ਸਫੈਦ ਹੋਣਾ, ਵਜ਼ਨ ਘਟਾਉਣ ਜਾਂ ਵਧਾਉਣ (ਮੋਟਾਪਾ), ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਦਾ ਆਯੁਰਵੈਦਿਕ ਇਲਾਜ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਵਾਲੇ ਮਰੀਜ਼ ਇਕ ਵਾਰ ਜ਼ਰੂਰ ਸਲਾਹ ਲਵੋ।

ਨੋਟ– ਜਿਹੜੇ ਨੌਜਵਾਨ ਬਚਪਨ ਦੀਆਂ ਗਲਤੀਆਂ, ਧਾਂਤ, ਸਪਨਦੋਸ਼, ਨਸ਼ਿਆਂ ਕਾਰਨ ਜਾਂ ਕਿਸੇ ਹੋਰ ਕਾਰਨ ਆਪਣੀ ਮਰਦਾਨਾ ਤਾਕਤ ਗੁਆ ਚੁੱਕੇ ਹਨ ਤੇ ਜਿਹੜੇ ਮੇਰੇ ਵੀਰ ਵਿਆਹ ਦੇ ਨਾਂ ਤੋਂ ਘਬਰਾਉਂਦੇ ਹਨ, ਉਨ੍ਹਾਂ ਵੀਰਾਂ ਲਈ ਇਹ ਆਯੁਰਵੈਦਿਕ ਦੇਸੀ ਨੁਸਖਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਿਰਫ ਇਕ ਕੋਰਸ ਮੰਗਵਾ ਕੇ ਜ਼ਰੂਰ ਅਸਰ ਦੇਖੋ, ਤੁਸੀਂ ਨਿਰਾਸ਼ ਨਹੀਂ ਹੋਵੋਗੇ, Newly Married ਨੌਜਵਾਨਾਂ ਲਈ ਸਪੈਸ਼ਲ ਹਨੀਮੂਨ ਕੋਰਸ।

ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਵੀਰਾਂ ਨੂੰ ਸਲਾਹ

ਦੇਸ਼ਾਂ ਤੇ ਖ਼ਾਸਕਰ ਵਿਦੇਸ਼ਾਂ ’ਚ ਬੈਠੇ ਕਈ ਮੇਰੇ ਪੰਜਾਬੀ ਵੀਰ ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਇਸ ਆਯੁਰਵੈਦਿਕ ਦਵਾਈ ਤੋਂ ਲਾਭ ਉਠਾ ਰਹੇ ਹਨ ਤੇ ਆਪਣੀ ਕਮਜ਼ੋਰੀ ਤੋਂ ਛੁਟਕਾਰਾ ਪਾ ਚੁੱਕੇ ਹਨ। ਵਿਦੇਸ਼ਾਂ ਤੋਂ ਘਰ ਛੁੱਟੀ ਆਉਣ ਵਾਲੇ ਵੀਰ ਜ਼ਰੂਰ ਇਹ ਸਪੈਸ਼ਲ ਨੁਸਖ਼ਾ ਵਰਤਣ, ਤੁਹਾਡੀ ਸੋਚ ਮੁਤਾਬਕ ਮਨਚਾਹਿਆ ਜੋਸ਼, ਸਮਾਂ ਤੇ ਪੂਰੀ ਸਖ਼ਤੀ ਪਾਓ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ।

ਆਯੁਰਵੈਦ ਅਪਣਾਓ-ਜ਼ਿੰਦਗੀ ਖ਼ੁਸ਼ਹਾਲ ਬਣਾਓ

ਵਿਅਰਥ ਇਧਰ-ਉਧਰ ਭਟਕ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਨਾ ਕਰੋ। ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ, ਜਲੰਧਰ ਸ਼ਹਿਰ (ਪੰਜਾਬ) ਵਿਖੇ ਇਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਸਾਡੇ ਨਾਲ ਸਲਾਹ-ਮਸ਼ਵਰਾ ਕਰੋ, ਤੁਹਾਡੀ ਸਮੱਸਿਆ ਨੂੰ ਦੂਰ ਕਰਕੇ ਸਾਨੂੰ ਖ਼ੁਸ਼ੀ ਹੋਵੇਗੀ। ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਵਾਂਗੇ, ਜਿਸ ਦਾ ਇਸੇਤਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ। ਜੇ ਪੈਸੇ ਖਰਚ ਕਰਕੇ ਵੀ ਤੁਹਾਨੂੰ ਸਹੀ ਇਲਾਜ (ਟ੍ਰੀਟਮੈਂਟ) ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ। ਇਕ ਵਾਰ ਸਾਡੇ ਕੁਆਲੀਫਾਈਡ ਤੇ ਤਜਰਬੇਕਾਰ BAMS (ਆਯੁਰਵੈਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਮੁਫ਼ਤ ਸਲਾਹ ਲਵੋ।

ਨੋਟ– ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਗੁਪਤ ਰੂਪ ’ਚ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ।

ਫੋਨ ਮਿਲਾਓ, ਦਵਾਈ ਘਰ ਬੈਠੇ ਮੰਗਵਾਓ। ਹੈਲਪਲਾਈਨ ਨੰਬਰ : +91-73473-07214, +91-73407-12004

ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214, +91-95178-44366 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।


author

Rahul Singh

Content Editor

Related News