ਪੰਜਾਬ 'ਚ ਫਸਲ ਵੇਚਣ ਲਈ ਕਿਸਾਨ ਇਨ੍ਹਾਂ ਨੰਬਰਾਂ 'ਤੇ ਕਰਨ ਸੰਪਰਕ

Thursday, Mar 26, 2020 - 12:39 PM (IST)

ਪੰਜਾਬ 'ਚ ਫਸਲ ਵੇਚਣ ਲਈ ਕਿਸਾਨ ਇਨ੍ਹਾਂ ਨੰਬਰਾਂ 'ਤੇ ਕਰਨ ਸੰਪਰਕ

ਚੰਡੀਗੜ੍ਹ : ਪੂਰੀ ਦੁਨੀਆ 'ਚ ਤੜਥੱਲੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ 'ਚ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ 'ਚ ਰਹਿਣ ਦੇ ਨਿਰਦੇਸ਼ ਦਿੱਤੇ ਹਨ ਪਰ ਜ਼ੂਰਰੀ ਵਸਤਾਂ ਨੂੰ ਲੋਕਾਂ ਦੇ ਘਰਾਂ ਤੱਕ ਸਰਕਾਰ ਵਲੋਂ ਪਹੁੰਚਾਉਣ ਦੀ ਹੋਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਮੁੱਖ ਰੱਖਦਿਆਂ ਸੂਬਾ ਸਰਕਾਰ ਵਲੋਂ ਸਮੂਹ ਸਬਜ਼ੀਆਂ ਅਤੇ ਫਲਾਂ ਦੇ ਕਾਸ਼ਤਕਾਰ ਕਿਸਾਨਾਂ ਦੀ ਫਸਲ ਵੇਚਣ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਲਈ ਹਰ ਇਕ ਜ਼ਿਲੇ, ਮੰਡੀ ਬੋਰਡ ਦੇ ਅਧਿਕਾਰੀ ਅਤੇ ਉਸ ਦਾ ਮੋਬਾਇਲ ਨੰਬਰ ਜਾਰੀ ਕੀਤਾ ਗਿਆ, ਜਿਨ੍ਹਾਂ 'ਤੇ ਸੰਪਰਕ ਕਰਕੇ ਕਾਸ਼ਤਕਾਰ ਕਿਸਾਨ ਆਪਣੀ ਫਸਲ ਅਤੇ ਫਲ ਆਦਿ ਵੇਚ ਸਕਦੇ ਹਨ।
ਅੰਮ੍ਰਿਤਸਰ 'ਚ ਜ਼ਿਲਾ ਅਧਿਕਾਰੀ ਜਸਵਿੰਦਰ ਸਿੰਘ, ਮੋਬਾਇਲ ਨੰਬਰ-94173-17554
ਬਰਨਾਲਾ 'ਚ ਜ਼ਿਲਾ ਅਧਿਕਾਰੀ ਯਸ਼ਪਾਲ ਸਿੰਘ, ਮੋਬਾਇਲ ਨੰਬਰ-94177-40675
ਬਠਿੰਡਾ 'ਚ ਜ਼ਿਲਾ ਅਧਿਕਾਰੀ ਪ੍ਰੀਤ ਕੰਵਰ ਸਿੰਘ, ਮੋਬਾਇਲ ਨੰਬਰ-98728-00160
ਫਾਜ਼ਿਲਕਾ 'ਚ ਜ਼ਿਲਾ ਅਧਿਕਾਰੀ ਸਵਰਨ ਸਿੰਘ, ਮੋਬਾਇਲ ਨੰਬਰ-78890-28325
ਫਰੀਦਕੋਟ 'ਚ ਜ਼ਿਲਾ ਅਧਿਕਾਰੀ ਮਨਜੀਤ ਸਿੰਘ, ਮੋਬਾਇਲ ਨੰਬਰ-98764-09605
ਫਤਿਹਗੜ੍ਹ ਸਾਹਿਬ 'ਚ ਜ਼ਿਲਾ ਅਧਿਕਾਰੀ ਰਜਿੰਦਰ ਕੁਮਾਰ, ਮੋਬਾਇਲ ਨੰਬਰ-94652-17430
ਫਿਰੋਜ਼ਪੁਰ 'ਚ ਜ਼ਿਲਾ ਅਧਿਕਾਰੀ ਮਨਿੰਦਰਜੀਤ ਸਿੰਘ ਬੇਦੀ, ਮੋਬਾਇਲ ਨੰਬਰ-99157-00949
ਗੁਰਦਾਸਪੁਰ 'ਚ ਜ਼ਿਲਾ ਅਧਿਕਾਰੀ ਨਿਰਮਲ ਸਿੰਘ ਪੁਹਾਲ, ਮੋਬਾਇਲ ਨੰਬਰ-97802-22352
ਹੁਸ਼ਿਆਰਪੁਰ 'ਚ ਜ਼ਿਲਾ ਅਧਿਕਾਰੀ ਤਜਿੰਦਰ ਸਿੰਘ, ਮੋਬਾਇਲ ਨੰਬਰ-98766-43085
ਜਲੰਧਰ 'ਚ ਜ਼ਿਲਾ ਅਧਿਕਾਰੀ ਦਵਿੰਦਰ ਸਿੰਘ, ਮੋਬਾਇਲ ਨੰਬਰ-98147-80245
ਕਪੂਰਥਲਾ 'ਚ ਜ਼ਿਲਾ ਅਧਿਕਾਰੀ ਰੁਪਿੰਦਰ ਮਿਨਹਾਸ, ਮੋਬਾਇਲ ਨੰਬਰ-95016-49900
ਲੁਧਿਆਣਾ 'ਚ ਜ਼ਿਲਾ ਅਧਿਕਾਰੀ ਜਸਬੀਰ ਕੌਰ, ਮੋਬਾਇਲ ਨੰਬਰ-97800-24660
ਮਾਨਸਾ 'ਚ ਜ਼ਿਲਾ ਅਧਿਕਾਰੀ ਰਜਨੀਸ਼ ਗੋਇਲ, ਮੋਬਾਇਲ ਨੰਬਰ-87258-70097
ਮੋਗਾ 'ਚ ਜ਼ਿਲਾ ਅਧਿਕਾਰੀ ਜਸਵਿੰਦਰ ਸਿੰਘ, ਮੋਬਾਇਲ ਨੰਬਰ 98550-62860
ਮੋਹਾਲੀ 'ਚ ਜ਼ਿਲਾ ਅਧਿਕਾਰੀ ਭਜਨ ਕੌਰ, ਮੋਬਾਇਲ ਨੰਬਰ-88728-41202
ਮੁਕਤਸਰ 'ਚ ਜ਼ਿਲਾ ਅਧਿਕਾਰੀ ਕੁਲਬੀਰ ਸਿੰਘ ਮੱਤਾ, ਮੋਬਾਇਲ ਨੰਬਰ-98144-61261
ਪਠਾਨਕੋਟ 'ਚ ਜ਼ਿਲਾ ਅਧਿਕਾਰੀ ਅਮਨਦੀਪ ਸਿੰਘ, ਮੋਬਾਇਲ ਨੰਬਰ-98883-55652
ਪਟਿਆਲਾ 'ਚ ਜ਼ਿਲਾ ਅਧਿਕਾਰੀ ਜਸਪਾਲ ਸਿੰਘ ਘੁਮਾਣ, ਮੋਬਾਇਲ ਨੰਬਰ-97798-00094
ਰੂਪਨਗਰ 'ਚ ਜ਼ਿਲਾ ਅਧਿਕਾਰੀ ਜਗਤਾਰ ਸਿੰਘ, ਮੋਬਾਇਲ ਨੰਬਰ-82645-41071
ਸੰਗਰੂਰ 'ਚ ਜ਼ਿਲਾ ਅਧਿਕਾਰੀ ਜਸਵੀਰ ਸਿੰਘ, ਮੋਬਾਇਲ ਨੰਬਰ-97806-00300
ਸ਼ਹੀਦ ਭਗਤ ਸਿੰਘ ਨਗਰ 'ਚ ਜ਼ਿਲਾ ਅਧਿਕਾਰੀ ਮੁਕੇਸ਼ ਕੈਲੇ, ਮੋਬਾਇਲ ਨੰਬਰ-94636-39586
ਤਰਨਤਾਰਨ 'ਚ ਜ਼ਿਲਾ ਅਧਿਕਾਰੀ ਅਜੈਪਾਲ ਸਿੰਘ, ਮੋਬਾਇਲ ਨੰਬਰ-98727-54511


author

Babita

Content Editor

Related News