ਮਾਨਸਾ ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਬਿਜਲੀ ਰਹੇਗੀ ਬੰਦ

Saturday, Nov 28, 2026 - 01:51 PM (IST)

ਮਾਨਸਾ ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਬਿਜਲੀ ਰਹੇਗੀ ਬੰਦ

ਮਾਨਸਾ (ਮਨਜੀਤ ਕੌਰ) : ਮਾਨਸਾ ਵਾਸੀਆਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ 66 ਕੇ. ਵੀ. ਮਾਨਸਾ ਤਿੰਨਕੋਨੀ ਗਰਿੱਡ ਦੀ ਜ਼ਰੂਰੀ ਮੈਂਟੀਨੈਂਸ ਲਈ ਬਿਜਲੀ ਸਪਲਾਈ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ 09.00 ਤੋਂ ਸ਼ਾਮ 05.00 ਵਜੇ ਤੱਕ ਬਿਜਲੀ ਬੰਦ ਰਹੇਗੀ।

ਇਸ ਨਾਲ ਇਸ ਗਰਿੱਡ ਤੋਂ ਚੱਲਦੇ ਸਾਰੇ 11ਕੇ. ਵੀ. ਫੀਡਰ ਜਿਵੇਂ ਕਿ 11 ਕੇ.ਵੀ. ਸਿਟੀ ਫੀਡਰ, 11 ਕੇ.ਵੀ. ਤ੍ਰਿਵੈਣੀ ਫੀਡਰ, 11 ਕੇ.ਵੀ. ਭਾਈ ਗੁਰਦਾਸ ਫੀਡਰ, 11 ਕੇ.ਵੀ. ਵਾਟਰ ਵਰਕਸ ਫੀਡਰ ਅਤੇ 11 ਕੇ.ਵੀ. ਹਾਟ ਲਾਈਨ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜ. ਗੁਰਬਖਸ਼ ਸਿੰਘ ਐੱਸ. ਡੀ. ਓ. ਸ਼ਹਿਰੀ ਮਾਨਸਾ ਨੇ ਦਿੱਤੀ।
 


author

Babita

Content Editor

Related News