Punjab Wrap Up : ਪੜ੍ਹੋ 11 ਅਗਸਤ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

Sunday, Aug 11, 2019 - 05:21 PM (IST)

Punjab Wrap Up : ਪੜ੍ਹੋ 11 ਅਗਸਤ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) - ਕਰਤਾਰਪੁਰ ਲਾਂਘੇ ਦੇ ਕੰਮ ਵਿਚ ਢਿੱਲ ਦੀਆਂ ਆ ਰਹੀਆਂ ਰਿਪੋਰਟਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਪ੍ਰਗਟਾਈ ਹੈ। ਮੁੱਖ ਮੰਤਰੀ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਲਾਂਘੇ 'ਤੇ ਕੀਤੇ ਆਪਣੇ ਕਰਾਰ ਤੋਂ ਪਿੱਛੇ ਨਾ ਹਟੇ। ਦੂਜੇ ਪਾਸੇ ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਵਿਰੋਧ ਵਜੋਂ ਰਵਿਦਾਸ ਭਾਈਚਾਰੇ ਵੱਲੋਂ ਜਲੰਧਰ 'ਚ ਅੱਜ ਫਿਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਕਰਤਾਰਪੁਰ ਲਾਂਘੇ ਦੇ ਕੰਮ 'ਚ ਢਿੱਲ-ਮੱਠ ਤੋਂ ਕੈਪਟਨ ਚਿੰਤਤ, ਕੀਤਾ ਟਵੀਟ
ਕਰਤਾਰਪੁਰ ਲਾਂਘੇ ਦੇ ਕੰਮ ਵਿਚ ਢਿੱਲ ਦੀਆਂ ਆ ਰਹੀਆਂ ਰਿਪੋਰਟਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਪ੍ਰਗਟਾਈ ਹੈ। ਮੁੱਖ ਮੰਤਰੀ...

ਰਵਿਦਾਸ ਭਾਈਚਾਰੇ ਦਾ ਜਲੰਧਰ 'ਚ ਪ੍ਰਦਰਸ਼ਨ ਜਾਰੀ, 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ  
ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਵਿਰੋਧ ਵਜੋਂ ਰਵਿਦਾਸ ਭਾਈਚਾਰੇ ਵੱਲੋਂ ਜਲੰਧਰ 'ਚ ਅੱਜ ਫਿਰ ਪ੍ਰਦਰਸ਼ਨ...

ਕੈਪਟਨ ਤੇ ਸੁਖਬੀਰ 'ਚ ਦੋ ਹਲਕਿਆਂ ਨੂੰ ਲੈ ਕੇ ਫਸਣਗੇ ਸਿੰਙ!
ਪੰਜਾਬ ਵਿਧਾਨ ਸਭਾ ਦੀਆਂ ਹਾਲ ਹੀ 'ਚ ਖਾਲੀ ਹੋਈਆਂ 3 ਵਿਧਾਨ ਸਭਾ ਹਲਕਿਆਂ ਦੀਆਂ ਕੁਰਸੀਆਂ ਜਿਨ੍ਹਾਂ 'ਚ ਜਲਾਲਾਬਾਦ

ਨਸ਼ੇ ਖਿਲਾਫ ਕਾਰਵਾਈ ਨਾ ਹੋਣ 'ਤੇ ਨਗਰ ਕੌਂਸਲ ਦੀ ਸਾਬਕਾ ਉਪ-ਪ੍ਰਧਾਨ ਨੇ ਨਿਗਲਿਆ ਜ਼ਹਿਰ
ਨਸ਼ੇ ਖਿਲਾਫ ਕੋਈ ਕਾਰਵਾਈ ਨਾ ਹੋਣ 'ਤੇ ਨਗਰ ਕੌਂਸਲ ਦੀ ਸਾਬਕਾ ਉਪ-ਪ੍ਰਧਾਨ ਨੀਲਮ ਰਾਣੀ ਵਲੋਂ ਬੀਤੇ ਦਿਨ ਜ਼ਹਿਰਿਲੀ ਦਵਾਈ 

ਜਲੰਧਰ: ਫਾਦਰ ਐਂਥਨੀ ਦੀ ਲੁੱਟ ਦੇ ਮਾਮਲੇ 'ਚ 4 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ
ਫਾਦਰ ਐਂਥਨੀ ਕੈਸ਼ ਲੁੱਟ ਦੇ ਮਾਮਲੇ 'ਚ ਪੰਜਾਬ ਪੁਲਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ ਪੁਲਸ ਮੁਲਾਜ਼ਮਾਂ ਨੂੰ 

ਰਵਿਦਾਸ ਭਾਈਚਾਰੇ ਦਾ ਜਲੰਧਰ 'ਚ ਪ੍ਰਦਰਸ਼ਨ ਜਾਰੀ, ਨਕੋਦਰ ਹਾਈਵੇਅ ਜਾਮ
ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਵਿਰੋਧ ਵਜੋਂ ਰਵਿਦਾਸ ਭਾਈਚਾਰੇ ਵੱਲੋਂ ਜਲੰਧਰ 'ਚ ਅੱਜ

ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ 'ਤੇ ਬਠਿੰਡਾ 'ਚ ਪ੍ਰਦਰਸ਼ਨ (ਤਸਵੀਰਾਂ)
ਕੇਂਦਰ ਦੀ ਸਰਕਾਰ ਵਲੋਂ ਦਿੱਲੀ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਹੁਕਮ ਦੇਣ 

ਭਵਾਨੀਗੜ੍ਹ: ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜੇ ਜਾਣ ਦੇ ਵਿਰੋਧ 'ਚ ਭਾਈਚਾਰੇ 'ਚ ਰੋਸ
ਸੁਪਰੀਮ ਕੋਰਟ ਵਲੋਂ ਦਿੱਲੀ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਨੂੰ ਤੋੜਨ ਦੇ ਦਿੱਤੇ ਹੁਕਮਾਂ ਦੇ ਰੋਸ

ਸਮਰਾਲਾ 'ਚ ਰਵਿਦਾਸ ਭਾਈਚਾਰੇ ਵਲੋਂ ਪ੍ਰਦਰਸ਼ਨ ਜਾਰੀ, ਸੜਕਾਂ ਕੀਤੀਆਂ ਜਾਮ (ਤਸਵੀਰਾਂ)
ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਮੰਦਿਰ 'ਚ ਕੀਤੀ ਗਈ ਤੋੜ-ਫੋੜ ਤੋਂ ਬਾਅਦ ਪੰਜਾਬ ਭਰ ਵਿਖੇ 

ਕਪੂਰਥਲਾ 'ਚ ਵੀ ਸੜਕਾਂ 'ਤੇ ਉਤਰਿਆ ਰਵਿਦਾਸ ਭਾਈਚਾਰਾ, ਜਮ ਕੇ ਕੀਤੀ ਨਾਅਰੇਬਾਜ਼ੀ (ਤਸਵੀਰਾਂ) 
ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਇਕ ਮੰਦਿਰ ਨੂੰ ਉੱਚ ਅਦਾਲਤ ਦੇ ਹੁਕਮਾਂ 'ਤੇ ਦਿੱਲੀ ਡਿਵੈਲਪਮੈਂਟ  

 

 


author

rajwinder kaur

Content Editor

Related News