ਪੰਜਾਬ ਪੁਲਸ 'ਚ ਵੱਡਾ ਫੇਰਬਦਲ, 15 SSP ਸਮੇਤ 88 SP ਦਾ ਤਬਾਦਲਾ

Thursday, Jul 30, 2020 - 11:13 PM (IST)

ਪੰਜਾਬ ਪੁਲਸ 'ਚ ਵੱਡਾ ਫੇਰਬਦਲ, 15 SSP ਸਮੇਤ 88 SP ਦਾ ਤਬਾਦਲਾ

ਜਲੰਧਰ/ਚੰਡੀਗੜ੍ਹ,(ਜਸਪ੍ਰੀਤ): ਪੰਜਾਬ ਪੁਲਸ 'ਚ ਦੇਰ ਰਾਤ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਦੇਰ ਰਾਤ ਪੰਜਾਬ ਪੁਲਸ ਦੇ ਆਈ. ਪੀ. ਐਸ. ਤੇ ਪੀ. ਪੀ. ਐਸ. ਦੇ 15 ਐਸ. ਐਸ. ਪੀ. ਤੇ 88 ਐਸ. ਪੀ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ।  ਜਿਸ 'ਚ ਜਲੰਧਰ ਦਿਹਾਤੀ ਦੇ ਐਸ. ਐਸ. ਪੀ. ਨਵਜੋਤ ਮਾਹਲ ਦਾ ਤਬਾਦਲਾ ਕਰ ਹੁਸ਼ਿਆਰਪੁਰ ਤੇ ਕਪੂਰਥਲਾ ਤੋਂ ਐਸ. ਐਸ. ਪੀ. ਸਤਿੰਦਰ ਸਿੰਘ ਨੂੰ ਜਲੰਧਰ ਦਿਹਾਤੀ ਦਾ ਚਾਰਜ ਦੇ ਦਿੱਤਾ ਗਿਆ ਹੈ। ਇਸ ਤਰ੍ਹਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਐਸ. ਐਸ. ਪੀ. ਤੇ ਐਸ. ਪੀ. ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari


author

Deepak Kumar

Content Editor

Related News