ਪੰਜਾਬ ਪੁਲਸ ਵਿਚ ਵੱਡਾ ਫੇਰਬਦਲ, 234 ਡੀ. ਐੱਸ. ਪੀਜ਼. ਦਾ ਤਬਾਦਲਾ
Thursday, Sep 05, 2019 - 08:46 PM (IST)

ਜਲੰਧਰ, (ਵੈਬ ਡੈਸਕ)- ਸਰਕਾਰ ਵਲੋਂ ਅੱਜ ਪੰਜਾਬ ਪੁਲਸ ਵਿਚ ਵੱਡਾ ਫੇਰਬਦਲ ਕਰਦੇ ਹੋਏ 234 ਡੀ. ਐੱਸ. ਪੀਜ਼. ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਸਰਕਾਰ ਵਲੋਂ ਕੀਤੇ ਗਏ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਬਦਲੇ ਗਏ ਡੀ. ਐੱਸ. ਪੀਜ਼ ਦੀ ਸੂਚੀ ਇਸ ਤਰ੍ਹਾਂ ਹੈ-