ਪੰਜਾਬ ਸਰਕਾਰ ਨੇ ਵੱਡੇ ਪੱਧਰ ''ਤੇ ਕੀਤੇ ਤਬਾਦਲੇ! ਪੜ੍ਹੋ ਪੂਰੀ List

Thursday, Oct 16, 2025 - 10:38 AM (IST)

ਪੰਜਾਬ ਸਰਕਾਰ ਨੇ ਵੱਡੇ ਪੱਧਰ ''ਤੇ ਕੀਤੇ ਤਬਾਦਲੇ! ਪੜ੍ਹੋ ਪੂਰੀ List

ਚੰਡੀਗੜ੍ਹ (ਅੰਕੁਰ): ਪੰਜਾਬ ਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ ’ਚ ਤਰੱਕੀਆਂ ਤੇ ਸੇਵਾਮੁਕਤੀ ਹੋਣ ਉਪਰੰਤ ਉਪ ਆਬਕਾਰੀ ਤੇ ਕਰ ਕਮਿਸ਼ਨਰ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਕਾਡਰ ’ਚ 24 ਬਦਲੀਆਂ ਕੀਤੀਆਂ ਗਈਆਂ ਹਨ। ਤਬਾਦਲੇ ਕੀਤੇ ਗਏ ਅਧਿਕਾਰੀ ਇਸ ਅਨੁਸਾਰ ਹਨ :

ਜਤਿੰਦਰ ਕੌਰ : ਡਿਪਟੀ ਕਮਿਸ਼ਨਰ ਸਟੇਟ ਟੈਕਸ, ਲੀਗਲ ਸੈੱਲ

ਹੀਨਾ ਤਲਵਾੜ : ਸਹਾਇਕ ਕਮਿਸ਼ਨਰ ਸਟੇਟ ਟੈਕਸ, ਮੋਹਾਲੀ-2

ਮਧੂ ਸੂਦਨ : ਸਹਾਇਕ ਕਮਿਸ਼ਨਰ ਸਟੇਟ ਟੈਕਸ (ਸੀਪੂ), ਮਾਧੋਪੁਰ

ਨਵਰੀਤ ਕੌਰ ਸੰਧੂ : ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮ੍ਰਿਤਸਰ-2

ਰਮਨਦੀਪ ਕੌਰ : ਸਹਾਇਕ ਕਮਿਸ਼ਨਰ (ਆਬਕਾਰੀ), ਇਨਫੋਰਸਮੈਂਟ-2

ਅਨੂਪ੍ਰੀਤ ਕੌਰ : ਸਹਾਇਕ ਕਮਿਸ਼ਨਰ ਸਟੇਟ ਟੈਕਸ, ਸ਼ਹੀਦ ਭਗਤ ਸਿੰਘ ਨਗਰ

ਜਸਮੀਤ ਕੌਰ ਸੰਧੂ : ਸਹਾਇਕ ਕਮਿਸ਼ਨਰ ਸਟੇਟ ਟੈਕਸ, ਟਰੇਨਿੰਗ ਸਕੂਲ, ਪਟਿਆਲਾ

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਦੁੱਗਣਾ ਕੀਤਾ ਕੋਟਾ

ਨਿਹਾਰਿਕਾ ਖਰਬੰਦਾ : ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-4 ਤੇ ਸਹਾਇਕ ਕਮਿਸ਼ਨਰ ਸਟੇਟ ਟੈਕਸ, ਟੀ.ਆਈ.ਯੂ. ਵਜੋਂ ਵਾਧੂ ਚਾਰਜ

ਮਨਿੰਦਰ ਵਿਰਦੀ : ਸਹਾਇਕ ਕਮਿਸ਼ਨਰ ਸਟੇਟ ਟੈਕਸ (ਆਡਿਟ), ਲੁਧਿਆਣਾ

ਨ੍ਰਿਪਜੀਤ ਕੌਰ ਬਾਲਾ : ਸਹਾਇਕ ਕਮਿਸ਼ਨਰ ਸਟੇਟ ਐਕਸ (ਆਡਿਟ) ਫ਼ਤਹਿਗੜ੍ਹ ਸਾਹਿਬ ਐਟ ਮੋਹਾਲੀ

ਅਮਿਤ ਗੋਇਲ : ਸਹਾਇਕ ਕਮਿਸ਼ਨਰ ਸਟੇਟ ਟੈਕਸ, ਸ੍ਰੀ ਮੁਕਤਸਰ ਸਾਹਿਬ

ਪਵਨ : ਸਹਾਇਕ ਕਮਿਸ਼ਨਰ ਸਟੇਟ ਟੈਕਸ (ਸੀਪੂ) ਬਠਿੰਡਾ

ਅਸ਼ੋਕ ਕੁਮਾਰ : ਸਹਾਇਕ ਕਮਿਸ਼ਨਰ (ਆਬਕਾਰੀ), ਜਲੰਧਰ-1

ਰੋਹਿਤ ਅਗਰਵਾਲ : ਸਹਾਇਕ ਕਮਿਸ਼ਨਰ ਸਟੇਟ ਟੈਕਸ, ਫ਼ਾਜ਼ਿਲਕਾ

ਮਨੂੰ ਗਰਗ : ਸਹਾਇਕ ਕਮਿਸ਼ਨਰ ਸਟੇਟ ਟੈਕਸ (ਆਡਿਟ), ਲੁਧਿਆਣਾ

ਅਰਪਿੰਦਰ ਕੌਰ ਰੰਧਾਵਾ : ਸਹਾਇਕ ਕਮਿਸ਼ਨਰ, ਸਟੇਟ ਟੈਕਸ (ਆਡਿਟ) ਬਠਿੰਡਾ

ਅੰਮ੍ਰਿਤਦੀਪ ਕੌਰ : ਸਹਾਇਕ ਕਮਿਸ਼ਨਰ ਸਟੇਟ ਐਕਸ (ਆਡਿਟ) ਫ਼ਤਹਿਗੜ੍ਹ ਸਾਹਿਬ ਐਟ ਮੋਹਾਲੀ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ ਸਟੇਟ ਟੈਕਸ (ਵੈਟ ਸੈੱਲ)

ਦਿਲਬਾਗ ਸਿੰਘ : ਸਹਾਇਕ ਕਮਿਸ਼ਨਰ (ਆਬਕਾਰੀ) ਅੰਮ੍ਰਿਤਸਰ

ਕਰਮਬੀਰ ਮਾਹਲਾ : ਸਹਾਇਕ ਕਮਿਸ਼ਨਰ (ਆਬਕਾਰੀ), ਗੁਰਦਾਸਪੁਰ

ਗੁਰਦਾਸ ਸਿੰਘ : ਸਹਾਇਕ ਕਮਿਸ਼ਨਰ ਸਟੇਟ ਟੈਕਸ (ਸੀਪੂ), ਫ਼ਾਜ਼ਿਲਕਾ

ਮਨਵੀਰ ਬੁੱਟਰ : ਸਹਾਇਕ ਕਮਿਸ਼ਨਰ (ਆਬਕਾਰੀ) ਫ਼ਿਰੋਜ਼ਪੁਰ

ਮੁਨੀਸ਼ ਨਈਅਰ : ਸਹਾਇਕ ਕਮਿਸ਼ਨਰ ਸਟੇਟ ਟੈਕਸ, ਮੋਹਾਲੀ-1

ਮਨੋਹਰ ਸਿੰਘ : ਸਹਾਇਕ ਕਮਿਸ਼ਨਰ ਸਟੇਟ ਟੈਕਸ, ਮੋਹਾਲੀ-3

ਮਹੇਸ਼ ਗੁਪਤਾ : ਸਹਾਇਕ ਕਮਿਸ਼ਨਰ ਸਟੇਟ ਟੈਕਸ (ਸੀਪੂ) , ਅੰਮ੍ਰਿਤਸਰ

 


author

Anmol Tagra

Content Editor

Related News