ਪੰਜਾਬ 'ਚ ਚੋਣਾਂ ਸਬੰਧੀ ਸੰਵੇਦਨਸ਼ੀਲ ਤੇ ਅਤਿ-ਸੰਵੇਦਨਸ਼ੀਲ ਬੂਥ ਐਲਾਨੇ, ਪੜ੍ਹੋ ਪੂਰੀ ਸੂਚੀ

02/09/2021 11:50:45 AM

ਚੰਡੀਗੜ੍ਹ (ਸ਼ਰਮਾ) : ਆਉਣ ਵਾਲੀ 14 ਫਰਵਰੀ ਨੂੰ ਸੂਬੇ 'ਚ ਹੋਣ ਵਾਲੀਆਂ ਚੋਣਾਂ ਲਈ ਰਾਜ ਚੋਣ ਕਮਿਸ਼ਨ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਵੋਟਰ ਕੇਂਦਰਾਂ ਦੀ ਪਛਾਣ ਕਰ ਕੇ ਇਨ੍ਹਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਤਿ ਸੰਵੇਦਨਸ਼ੀਲ ਬੂਥ ਮਾਨਸਾ ਜ਼ਿਲ੍ਹੇ 'ਚ ਸਭ ਤੋਂ ਜ਼ਿਆਦਾ 111 ਹਨ, ਜਦੋਂ ਕਿ ਜਲੰਧਰ ਜ਼ਿਲ੍ਹੇ 'ਚ ਸਭ ਤੋਂ ਘੱਟ 6 ਬੂਥ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਬੇਜ਼ੁਬਾਨਾਂ 'ਤੇ ਤਸ਼ੱਦਦ, 7 ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ (ਵੀਡੀਓ)

ਪੰਜਾਬ 'ਚ 1708 ਸੰਵੇਦਨਸ਼ੀਲ ਅਤੇ 861 ਅਤਿ-ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ, ਜਿਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ-
ਜ਼ਿਲ੍ਹਾ ਅੰਮ੍ਰਿਤਸਰ 'ਚ ਸੰਵੇਦਨਸ਼ੀਲ ਬੂਥ (31) ਅਤੇ ਅਤਿ-ਸੰਵੇਦਨਸ਼ੀਲ ਬੂਥ (53)
ਜ਼ਿਲ੍ਹਾ ਬਰਨਾਲਾ 'ਚ ਸੰਵੇਦਨਸ਼ੀਲ ਬੂਥ (71) ਅਤੇ ਅਤਿ-ਸੰਵੇਦਨਸ਼ੀਲ ਬੂਥ (24)
ਜ਼ਿਲ੍ਹਾ ਬਠਿੰਡਾ 'ਚ ਸੰਵੇਦਨਸ਼ੀਲ ਬੂਥ (209) ਅਤੇ ਅਤਿ-ਸੰਵੇਦਨਸ਼ੀਲ ਬੂਥ (77)
ਜ਼ਿਲ੍ਹਾ ਫਰੀਦਕੋਟ 'ਚ ਸੰਵੇਦਨਸ਼ੀਲ ਬੂਥ (65) ਅਤੇ ਅਤਿ-ਸੰਵੇਦਨਸ਼ੀਲ ਬੂਥ (51)
ਜ਼ਿਲ੍ਹਾ ਫਿਰੋਜ਼ਪੁਰ 'ਚ ਸੰਵੇਦਨਸ਼ੀਲ ਬੂਥ (152) ਅਤੇ ਅਤਿ-ਸੰਵੇਦਨਸ਼ੀਲ ਬੂਥ (74)
ਜ਼ਿਲ੍ਹਾ ਫਾਜ਼ਿਲਕਾ 'ਚ ਸੰਵੇਦਨਸ਼ੀਲ ਬੂਥ (39) ਅਤੇ ਅਤਿ-ਸੰਵੇਦਨਸ਼ੀਲ ਬੂਥ (62)
ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਸੰਵੇਦਨਸ਼ੀਲ ਬੂਥ (51) ਅਤੇ ਅਤਿ-ਸੰਵੇਦਨਸ਼ੀਲ ਬੂਥ (12)

ਇਹ ਵੀ ਪੜ੍ਹੋ : ਵੱਡੀ ਖ਼ਬਰ : ਕਿਸਾਨੀ ਅੰਦੋਲਨ ਨੂੰ ਹੋਰ ਭਖਾਉਣ ਲਈ ਪੰਜਾਬ 'ਚ ਹੋਵੇਗੀ ਪਹਿਲੀ 'ਮਹਾਂਪੰਚਾਇਤ'
ਜ਼ਿਲ੍ਹਾ ਗੁਰਦਾਸਪੁਰ 'ਚ ਸੰਵੇਦਨਸ਼ੀਲ ਬੂਥ (35) ਅਤੇ ਅਤਿ-ਸੰਵੇਦਨਸ਼ੀਲ ਬੂਥ (15)
ਜ਼ਿਲ੍ਹਾ ਹੁਸ਼ਿਆਰਪੁਰ 'ਚ ਸੰਵੇਦਨਸ਼ੀਲ ਬੂਥ (123) ਅਤੇ ਅਤਿ-ਸੰਵੇਦਨਸ਼ੀਲ ਬੂਥ (0)
ਜ਼ਿਲ੍ਹਾ ਜਲੰਧਰ 'ਚ ਸੰਵੇਦਨਸ਼ੀਲ ਬੂਥ (117) ਅਤੇ ਅਤਿ-ਸੰਵੇਦਨਸ਼ੀਲ ਬੂਥ (06)
ਜ਼ਿਲ੍ਹਾ ਕਪੂਰਥਲਾ 'ਚ ਸੰਵੇਦਨਸ਼ੀਲ ਬੂਥ (46) ਅਤੇ ਅਤਿ-ਸੰਵੇਦਨਸ਼ੀਲ ਬੂਥ (0)
ਜ਼ਿਲ੍ਹਾ ਲੁਧਿਆਣਾ 'ਚ ਸੰਵੇਦਨਸ਼ੀਲ ਬੂਥ (69) ਅਤੇ ਅਤਿ-ਸੰਵੇਦਨਸ਼ੀਲ ਬੂਥ (34)
ਜ਼ਿਲ੍ਹਾ ਮੋਗਾ 'ਚ ਸੰਵੇਦਨਸ਼ੀਲ ਬੂਥ (50) ਅਤੇ ਅਤਿ-ਸੰਵੇਦਨਸ਼ੀਲ ਬੂਥ (78)
ਜ਼ਿਲ੍ਹਾ ਮਾਨਸਾ 'ਚ ਸੰਵੇਦਨਸ਼ੀਲ ਬੂਥ (21) ਅਤੇ ਅਤਿ-ਸੰਵੇਦਨਸ਼ੀਲ ਬੂਥ (111)
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਸੰਵੇਦਨਸ਼ੀਲ ਬੂਥ (45) ਅਤੇ ਅਤਿ-ਸੰਵੇਦਨਸ਼ੀਲ ਬੂਥ (24)

ਇਹ ਵੀ ਪੜ੍ਹੋ : ਹਾਈਕੋਰਟ ਦਾ ਫ਼ੈਸਲਾ, ਮੁਸਲਿਮ ਵਿਅਕਤੀ ਬਿਨਾਂ ਤਲਾਕ ਕਰ ਸਕਦਾ ਹੈ ਦੂਜਾ ਵਿਆਹ ਪਰ ਜਨਾਨੀ ਨਹੀਂ
ਜ਼ਿਲ੍ਹਾ ਪਟਿਆਲਾ 'ਚ ਸੰਵੇਦਨਸ਼ੀਲ ਬੂਥ (88) ਅਤੇ ਅਤਿ-ਸੰਵੇਦਨਸ਼ੀਲ ਬੂਥ (86)
ਜ਼ਿਲ੍ਹਾ ਪਠਾਨਕੋਟ 'ਚ ਸੰਵੇਦਨਸ਼ੀਲ ਬੂਥ (23) ਅਤੇ ਅਤਿ-ਸੰਵੇਦਨਸ਼ੀਲ ਬੂਥ (0)
ਜ਼ਿਲ੍ਹਾ ਰੂਪਨਗਰ 'ਚ ਸੰਵੇਦਨਸ਼ੀਲ ਬੂਥ (35) ਅਤੇ ਅਤਿ-ਸੰਵੇਦਨਸ਼ੀਲ ਬੂਥ (0)
ਜ਼ਿਲ੍ਹਾ ਐਸ. ਬੀ. ਐਸ. ਨਗਰ 'ਚ ਸੰਵੇਦਨਸ਼ੀਲ ਬੂਥ (65) ਅਤੇ ਅਤਿ-ਸੰਵੇਦਨਸ਼ੀਲ ਬੂਥ (0)
ਜ਼ਿਲ੍ਹਾ ਐਸ. ਏ. ਐਸ. ਨਗਰ 'ਚ ਸੰਵੇਦਨਸ਼ੀਲ ਬੂਥ (216) ਅਤੇ ਅਤਿ-ਸੰਵੇਦਨਸ਼ੀਲ ਬੂਥ (44)
ਜ਼ਿਲ੍ਹਾ ਸੰਗਰੂਰ 'ਚ ਸੰਵੇਦਨਸ਼ੀਲ ਬੂਥ (146) ਅਤੇ ਅਤਿ-ਸੰਵੇਦਨਸ਼ੀਲ ਬੂਥ (68)
ਜ਼ਿਲ੍ਹਾ ਤਰਨਤਾਰਨ 'ਚ ਸੰਵੇਦਨਸ਼ੀਲ ਬੂਥ (11) ਅਤੇ ਅਤਿ-ਸੰਵੇਦਨਸ਼ੀਲ ਬੂਥ (42)
ਕੁੱਲ ਸੰਵੇਦਨਸ਼ੀਲ ਬੂਥ 1708 ਅਤੇ ਅਤਿ-ਸੰਵੇਦਨਸ਼ੀਲ ਬੂਥ 861
ਨੋਟ : ਪੰਜਾਬ 'ਚ ਚੋਣਾਂ ਨੂੰ ਲੈ ਕੇ ਐਲਾਨੇ ਗਏ ਸੰਵੇਦਨਸ਼ੀਲ ਤੇ ਅਤਿ-ਸੰਵੇਦਨਸ਼ੀਲ ਬੂਥਾਂ ਬਾਰੇ ਦਿਓ ਆਪਣੀ ਰਾਏ


Babita

Content Editor

Related News