ਅਬੋਹਰ ਤੋਂ ਇਕ ਕਿਲੋ ਹੈਰੋਇਨ, ਦੋ ਪਾਕਿ ਸਿਮਾਂ ਤੇ ਇਕ ਮੋਬਾਈਲ ਫੋਨ ਬਰਾਮਦ

07/20/2017 8:09:36 PM

ਜਲਾਲਾਬਾਦ— ਅਬੋਹਰ ਸੈਕਟਰ ਅਧੀਨ ਪੈਂਦੀ ਨਵੀਂ ਪੋਸਟ ਗਜਨੀਵਾਲਾ ਬਟਾਲੀਅਨ 118 ਵਲੋਂ ਸਰਚ ਆਪਰੇਸ਼ਨ ਦੌਰਾਨ ਸਰਹੱਦ ਨਾਲ ਲੱਗਦੇ ਖੇਤਾਂ 'ਚੋਂ ਇਕ ਕਿਲੋ ਹੈਰੋਇਨ, ਦੋ ਪਾਕਿਸਤਾਨੀ ਸਿਮਾਂ ਤੇ ਇਕ ਮੋਬਾਈਲ ਬਰਾਮਦ ਕੀਤਾ ਗਿਆ ਹੈ। ਉਕਤ ਜਾਣਕਾਰੀ ਅਬੋਹਰ ਸੈਕਟਰ ਦੇ ਡੀ.ਆਈ.ਜੀ. ਮਧੂ ਸੂਦਨ ਸ਼ਰਮਾ ਨੇ ਦਿੱਤੀ ਹੈ।


Related News