ਨਵਜੋਤ ਸਿੰਘ ਸਿੱਧੂ ਨੇ ਚਾਰ ਸੁਪਰੀਡੈਂਟ ਇੰਜੀਨੀਅਰ ਕੀਤੇ ਸਸਪੈਂਡ

Thursday, Jul 06, 2017 - 06:22 PM (IST)

ਚੰਡੀਗੜ੍ਹ— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚਾਰ ਸੁਪਰੀਡੈਂਟ ਇੰਜੀਨੀਅਰ ਸਸਪੈਂਡ ਕਰ ਦਿੱਤੇ। ਸਿੱਧੂ ਵੱਲੋਂ  ਸ਼ਹਿਰੀ ਵਿਕਾਸ 'ਚ 500 ਕਰੋੜ ਦੇ ਟੈਂਡਰ ਦੇ ਘਪਲੇ ਦਾ ਖੁਲਾਸਾ ਕੀਤਾ ਗਿਆ। ਇਨ੍ਹਾਂ ਸੁਪਰੀਡੈਂਟ ਇੰਜੀਨੀਅਰਾਂ ਨੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਟੈਂਡਰ ਪਾਸ ਕੀਤੇ ਸਨ।   ਜਿਨ੍ਹਾਂ ਵਿਚ ਪੀ. ਕੇ. ਗੋਇਲ, ਕੁਲਵਿੰਦਰ ਸਿੰਘ, ਪਵਨ ਸ਼ਰਮਾ ਅਤੇ ਧਰਮ ਸਿੰਘ ਸ਼ਾਮਲ ਹਨ।


Related News