ਮੋਹਾਲੀ ਦੇ 2 ਕਾਲ ਸੈਂਟਰਾਂ ''ਚ ਛਾਪੇਮਾਰੀ, ਧੋਖਾਧੜੀ ਦੇ ਦੋਸ਼ ''ਚ 23 ਗ੍ਰਿਫਤਾਰ

Thursday, Feb 27, 2020 - 01:40 PM (IST)

ਮੋਹਾਲੀ ਦੇ 2 ਕਾਲ ਸੈਂਟਰਾਂ ''ਚ ਛਾਪੇਮਾਰੀ, ਧੋਖਾਧੜੀ ਦੇ ਦੋਸ਼ ''ਚ 23 ਗ੍ਰਿਫਤਾਰ

ਮੋਹਾਲੀ (ਬਠਲਾ) : ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-7 'ਚ ਵੀਰਵਾਰ ਨੂੰ ਜੈਪੁਰ ਪੁਲਸ ਵਲੋਂ 2 ਕਾਲ ਸੈਂਟਰਾਂ 'ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਨੇ ਆਨਲਾਈਨ ਧੋਖਾਧੜੀ ਦੇ ਮਾਮਲੇ 'ਚ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

author

Babita

Content Editor

Related News