ਵੇਵਜ਼ ਓਵਰਸੀਜ਼ ਦੀ ਮਨਪ੍ਰੀਤ ਕੌਰ ਨੇ ਲਿਸਨਿੰਗ ’ਚੋਂ 7.5 ਬੈਂਡ ਕੀਤੇ ਹਾਸਲ
Thursday, Apr 18, 2019 - 03:56 AM (IST)

ਮੋਗਾ (ਗੋਪੀ ਰਾਊਕੇ, ਬੀ. ਐੱਨ. 667/4)- ਵੇਵਜ਼ ਓਵਰਸੀਜ਼ ਮੋਗਾ ਦੀ ਅੱਜ ਇਕ ਹੋਰ ਵਿਦਿਆਰਥਣ ਨੇ ਆਈਲੈਟਸ ’ਚ ਸਭ ਤੋਂ ਵਧੀਆ ਨਤੀਜਾ ਹਾਸਲ ਕਰ ਸੰਸਥਾ ਦੇ ਨਾਮ ਇਕ ਹੋਰ ਰਿਕਾਰਡ ਕਾਇਮ ਕੀਤਾ ਹੈ। ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਆਈਲੈਟਸ ਦੀ ਹੋਈ ਪ੍ਰੀਖਿਆ ’ਚ ਮਨਪ੍ਰੀਤ ਕੌਰ ਪੁੱਤਰੀ ਅਮਰ ਸਿੰਘ ਨੇ ਜਿਥੇ ਲਿਸਨਿੰਗ ’ਚੋਂ 7.5 ਬੈਂਡ ਹਾਸਲ ਕਰ ਰਿਕਾਰਡ ਕਾਇਮ ਕੀਤਾ ਹੈ, ਉੱਥੇ ਹੀ ਮਨਪ੍ਰੀਤ ਕੌਰ ਨੇ ਰੀਡਿੰਗ ’ਚ 6.0, ਰਾਈਟਿੰਗ ’ਚ 6.0, ਸਪੀਕਿੰਗ ’ਚ 6.5 ਅਤੇ ਓਵਰਆਲ 6.0 ਬੈਂਡ ਹਾਸਲ ਕਰ ਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਾਹ ਪੱਧਰਾ ਕੀਤਾ ਹੈ। ਡਾਇਰੈਕਟਰ ਗੌਰਵ ਗੁਪਤਾ ਨੇ ਅੱਜ ਮਨਪ੍ਰੀਤ ਕੌਰ ਨੂੰ ਸਰਟੀਫਿਕੇਟ ਸੌਂਪਦਿਆਂ ਦੂਸਰੇ ਵਿਦਿਆਰਥੀਆਂ ਨੂੰ ਵੀ ਇਸ ਤੋਂ ਪ੍ਰੇਰਣਾ ਲੈ ਕੇ ਸਖਤ ਮਿਹਨਤ ਕਰਦਿਆਂ ਆਪਣੇ ਸੁਪਨੇ ਸਾਕਾਰ ਕਰਨ ਦੀ ਅਪੀਲ ਕੀਤੀ।