ਰਣੀਆ ਇੰਟਰਪ੍ਰਾਈਜ਼ਿਜ਼ ਨੇ ਲਵਾਇਆ ਅਮਰੀਕਾ ਦਾ ਮਲਟੀਪਲ ਵੀਜ਼ਾ

Saturday, Mar 30, 2019 - 03:58 AM (IST)

ਰਣੀਆ ਇੰਟਰਪ੍ਰਾਈਜ਼ਿਜ਼ ਨੇ ਲਵਾਇਆ ਅਮਰੀਕਾ ਦਾ ਮਲਟੀਪਲ ਵੀਜ਼ਾ
ਮੋਗਾ (ਗੋਪੀ ਰਾਊਕੇ, ਬੀ. ਐੱਨ. 601/3)-ਮਾਲਵਾ ਦੀ ਪ੍ਰਸਿੱਧ ਸੰਸਥਾ ਰਣੀਆ ਇੰਟਰਪ੍ਰਾਈਜ਼ਿਜ਼ ਨੇ ਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਮਹਿੰਦਰ ਕੌਰ ਵਾਸੀ ਪਿੰਡ ਬੁੱਘੀਪੁਰਾ, ਤਹਿਸੀਲ ਤੇ ਜ਼ਿਲਾ ਮੋਗਾ ਦੀ ਬੇਟੀ ਨੇ ਸਪਾਂਸਰ ਕਰਨ ’ਤੇ ਅਮਰੀਕਾ ਦਾ 10 ਸਾਲ ਦਾ ਮਲਟੀਪਲ ਵੀਜ਼ਾ ਲਵਾਇਆ ਹੈ। ਪ੍ਰਿਤਪਾਲ ਸਿੰਘ ਰਣੀਆ ਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਨੇ ਮੋਹਨ ਸਿੰਘ ਤੇ ਮਹਿੰਦਰ ਕੌਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਿਤਪਾਲ ਸਿੰਘ ਰਣੀਆ ਨੇ ਦੱਸਿਆ ਕਿ ਸੰਸਥਾ ’ਚ ਸਟੂਡੈਂਟ/ਵਿਜ਼ਿਟਰ ਵੀਜ਼ਾ, ਪਾਸਪੋਰਟ ਅਤੇ ਯੂ.ਐੱਸ.ਏ. ਅਪੁਆਇੰਟਮੈਂਟ, ਹਵਾਈ ਟਿਕਟਾਂ ਅਤੇ ਵੈਸਟਰਨ ਯੂਨੀਅਨ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਦੌਰਾਨ ਮੋਹਨ ਸਿੰਘ ਨੇ ਵੀਜ਼ਾ ਲੈਣ ਉਪਰੰਤ ਪ੍ਰਿਤਪਾਲ ਸਿੰਘ ਰਣੀਆ ਤੇ ਸਟਾਫ ਦਾ ਧੰਨਵਾਦ ਕੀਤਾ।

Related News