ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਨਵੀਂ ਬਲਾਕ ਕਮੇਟੀ ਦੀ ਚੋਣ

Monday, Mar 18, 2019 - 04:18 AM (IST)

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਨਵੀਂ ਬਲਾਕ ਕਮੇਟੀ ਦੀ ਚੋਣ
ਮੋਗਾ (ਬੱਬੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਵਨ ਮੋਗਾ ਦੀ ਇਕ ਮੀਟਿੰਗ ਹੋਈ, ਜਿਸ ’ਚ ਜਥੇਬੰਦੀ ਦੇ ਵੱਡੀ ਗਿਣਤੀ ’ਚ ਮੈਂਬਰਾਂ ਤੋਂ ਇਲਾਵਾ ਸਰਪੰਚ ਕੁਲਦੀਪ ਕੌਰ ਡਾਲਾ ਅਤੇ ਸਾਬਕਾ ਸਰਪੰਚ ਨਰਿੰਦਰ ਕੌਰ ਨੇ ਵੀ ਸ਼ਮੂਲੀਅਤ ਕੀਤੀ। ਇਸ ਸਮੇਂ ਹਾਜ਼ਰ ਜਥੇਬੰਦੀ ਦੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਪੁਰਾਣੀ ਬਲਾਕ ਕਮੇਟੀ ਨੂੰ ਭੰਗ ਕਰਦਿਆਂ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ’ਚ ਹਰਜੀਤ ਸਿੰਘ ਨੱਥੂਵਾਲਾ ਜਦੀਦ ਚੇਅਰਮੈਨ, ਅਵਤਾਰ ਸਿੰਘ ਕੋਕਰੀ ਫੂਲਾ ਸਿੰਘ ਪ੍ਰਧਾਨ, ਹਰਿੰਦਰਪਾਲ ਸਿੰਘ ਮਹਿਰੋਂ ਸੀਨੀਅਰ ਮੀਤ ਪ੍ਰਧਾਨ, ਧਰਮਿੰਦਰ ਕੁਮਾਰ ਬੁੱਟਰ ਮੀਤ ਪ੍ਰਧਾਨ, ਸੋਮਰਾਜ ਅਜੀਤਵਾਲ ਜਨਰਲ ਸਕੱਤਰ, ਜਸਵੰਤ ਸਿੰਘ ਜੋਸਨ ਸਹਾਇਕ ਸਕੱਤਰ, ਜਗਸੀਰ ਸਿੰਘ ਕੈਸ਼ੀਅਰ ਡਾਲਾ, ਜਸਵੀਰ ਸਿੰਘ ਧੂਡ਼ਕੋਟ ਚਡ਼੍ਹਤ ਸਿੰਘ ਸਿੰਘ ਵਾਲਾ ਪ੍ਰੈੱਸ ਸਕੱਤਰ, ਜਗਸੀਰ ਸਿੰਘ ਝੰਡੇਵਾਲਾ ਚਡ਼ਿੱਕ ਆਫਿਸ ਸਕੱਤਰ, ਸਲਾਹਕਾਰ ਕਮੇਟੀ ਦੇ ਮੁਖੀ ਬਲਜੀਤ ਸਿੰਘ ਸੇਖਾ, ਵੀਰਪਾਲ ਸਿੰਘ ਚੂਹਡ਼ਚੱਕ, ਕੁਲਵਿੰਦਰ ਸਿੰਘ ਤਖਾਣਵੱਧ, ਜੁਗਰਾਜ ਸਿੰਘ ਦਾਤਾ ਆਦਿ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਸਮੇਂ ਬਹਾਦਰ ਸਿੰਘ ਡਾਲਾ, ਤਰਸੇਮ ਸਿੰਘ ਦੋਸਾਂਝ, ਚਰਨਜੀਤ ਸਿੰਘ ਬੁੱਧ ਸਿੰਘ ਵਾਲਾ, ਸੁਖਜੀਤ ਸਿੰਘਾ ਵਾਲਾ, ਇਕਬਾਲ ਸਿੰਘ ਰੋਲੀ, ਗੁਰਦੀਪ ਸਿੰਘ ਨਜ਼ੀਰ ਮੁਹੰਮਦ, ਕੁਲਦੀਪ ਸਿੰਘ ਬੁੱਘੀਪੁਰਾ, ਚਰਨ ਸਿੰਘ, ਰਵਿੰਦਰ ਸਿੰਘ ਚੁੱਪਕੀਤੀ, ਮੁਕੰਦਦੀਨ ਘੀਲਾ ਸਰਪੰਚ ਚਡ਼ਿੱਕ, ਤੇਜਪਾਲ ਸਿੰਘ, ਪਰਦੀਪ ਸਿੰਘ, ਕੁਲਵੰਤ ਸਿੰਘ, ਲਖਵੀਰ ਸਿੰਘ, ਤਨਵੀਰ ਸਿੰਘ, ਗੁਰਤੇਜ ਸਿੰਘ ਮਹਿਣਾ, ਸੁਖਦੇਵ ਸਿੰਘ ਬਹੋਨਾ ਅਤੇ ਗੁਰਲਾਲ ਸਿੰਘ ਆਦਿ ਜਥੇਬੰਦੀ ਦੇ ਮੈਂਬਰਾਂ ਵੱਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ।

Related News