ਮੋਗਾ ਐਵੇਨਿਊ ਓਵਰਸੀਜ਼ ਨੇ ਲਵਾਇਆ ਆਸਟਰੇਲੀਆ ਦਾ ਸਟੱਡੀ ਵੀਜ਼ਾ
Wednesday, Mar 06, 2019 - 03:09 PM (IST)

ਮੋਗਾ (ਬੀ. ਐੱਨ.172/3)-ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਮੋਗਾ ''ਚ ਸਥਾਪਤ ਮੰਨੀ-ਪ੍ਰਮੰਨੀ ਸੰਸਥਾ ਮੋਗਾ ਐਵੇਨਿਊ ਓਵਰਸੀਜ਼ ਨੇ 8 ਦਿਨਾਂ ''ਚ ਤਾਨੀਆ ਚੱਕੀ ਵਾਲੀ ਗਲੀ ਮੋਗਾ ਦਾ ਆਸਟਰੇਲੀਆ ਦਾ ਸਟੱਡੀ ਵੀਜ਼ਾ ਲਵਾ ਕੇ ਦਿੱਤਾ। ਇਹ ਸੰਸਥਾ ਕੋਈ ਵੀ ਅੈਡਵਾਂਸ ਨਹੀਂ ਲੈਂਦੀ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੀ ਹੈ। ਇਸ ਮੌਕੇ ਸੰਸਥਾ ਦੇ ਐੱਮ. ਡੀ. ਪ੍ਰਦੀਪ ਕੁਮਾਰ ਕੌਸਲ ਨੇ ਵਿਦਿਆਰਥਣ ਤਾਨੀਆ ਨੂੰ ਵੀਜ਼ਾ ਸੌਂਪਦੇ ਹੋਏ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।