ਬੀਮਾਰ ਕੈਪਟਨ ਦੀ ਸਿਹਤਯਾਬੀ ਲਈ ਪੀ.ਐੱਮ, ਮੋਦੀ ਨੇ ਕੀਤੀ ਪ੍ਰਾਥਨਾ

Monday, Dec 17, 2018 - 12:54 AM (IST)

ਬੀਮਾਰ ਕੈਪਟਨ ਦੀ ਸਿਹਤਯਾਬੀ ਲਈ ਪੀ.ਐੱਮ, ਮੋਦੀ ਨੇ ਕੀਤੀ ਪ੍ਰਾਥਨਾ

ਜਲੰਧਰ (ਵੈੱਬ ਡੈਸਕ)— ਸੋਮਵਾਰ ਨੂੰ ਕਿਡਨੀ ਸਟੋਰ ਦੀ ਸ਼ਕਾਇਤ ਦੇ ਮਗਰੋ ਪੀ.ਜੀ.ਆਈ. ਦਾਖਲ ਕਰਵਾਏ ਗਏ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤਯਾਬੀ ਲਈ ਭਾਰਤ ਦੇ ਪ੍ਰਧਾਨਮੰਤਰੀ ਵਲੋਂ ਪ੍ਰਾਥਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਕ ਟਵਿੱਟ ਕਰਦੇ ਹੋਏ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਮੈਂ ਸ਼ੁਭ ਇਛਾਵਾਂ ਨਾਲ ਤੁਹਾਡੀ ਜਲਦ ਸਿਹਤਯਾਬੀ ਲਈ ਪ੍ਰਾਥਨਾ ਕਰਦਾ ਹਾਂ।

 


Related News