ਲੰਬੀ ਬੀਮਾਰੀ ਦਾ ਦੁੱਖ ਝੱਲਿਆ ਨਾ ਗਿਆ, ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ

Tuesday, Aug 11, 2020 - 10:07 AM (IST)

ਲੰਬੀ ਬੀਮਾਰੀ ਦਾ ਦੁੱਖ ਝੱਲਿਆ ਨਾ ਗਿਆ, ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ

ਜੈਤੋਂ (ਵੀਰਪਾਲ, ਗੁਰਮੀਤਪਾਲ) : ਲੰਬੇ ਸਮੇਂ ਤੋਂ ਬੀਮਾਰ ਰਹਿਣ ਦਾ ਦੁੱਖ ਨਾ ਝੱਲਦੇ ਹੋਏ ਇਕ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ।

ਇਹ ਵੀ ਪੜ੍ਹੋ : ਹਰ ਵਾਰ ਸਹੁਰੇ ਹੀ ਮਾੜੇ ਨੀ ਹੁੰਦੇ, ਕਈ 'ਨੂੰਹਾਂ' ਵੀ ਜਿਊਣਾ ਹਰਾਮ ਕਰ ਦਿੰਦੀਆਂ ਨੇ...

ਜਾਣਕਾਰੀ ਮੁਤਾਬਕ ਮ੍ਰਿਤਕ ਗਗਨਦੀਪ ਸਿੰਘ ਪੁੱਤਰ ਕੁਲਵੰਤ ਸਿਘ ਵਾਸੀ, ਨੇੜੇ ਪੈਟਰੋਲ ਪੰਪ, ਮੁਕਤਸਰ ਸਾਹਿਬ ਰੋਡ ਜੈਤੋਂ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਸ ਦੀ ਬੀਮਾਰੀ ਦਾ ਇਲਾਜ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਦਰਿੰਦਿਆਂ ਨੇ ਲੁੱਟੀ ਵਿਦਿਆਰਥਣ ਦੀ ਇੱਜ਼ਤ, ਅਸ਼ਲੀਲ ਵੀਡੀਓ ਵੀ ਬਣਾਈ

ਲਗਾਤਾਰ ਦਵਾਈਆਂ ਖਾਣ ਅਤੇ ਬੀਮਾਰੀ ਕਾਰਨ ਮ੍ਰਿਤਕ ਦੁਖੀ ਰਹਿਣ ਲੱਗ ਪਿਆ ਅਤੇ ਦਿਮਾਗ 'ਤੇ ਪਰੇਸ਼ਾਨੀ ਪਾਉਣੀ ਸ਼ੁਰੂ ਕਰ ਦਿੱਤੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਇਮਾਰਤ ਡਿਗਣ ਕਾਰਨ ਵੱਡਾ ਹਾਦਸਾ, ਦੂਰ ਤੱਕ ਗੂੰਜੀ ਜ਼ੋਰਦਾਰ ਧਮਾਕੇ ਦੀ ਆਵਾਜ਼


author

Babita

Content Editor

Related News