UAE ਤੇ Kuwait ’ਚ ਨਿਕਲੀਆਂ ਨੌਕਰੀਆਂ, ਇੰਝ ਕਰੋ Apply

Monday, Jan 17, 2022 - 04:12 PM (IST)

UAE ਤੇ Kuwait ’ਚ ਨਿਕਲੀਆਂ ਨੌਕਰੀਆਂ, ਇੰਝ ਕਰੋ Apply

ਜਲੰਧਰ (ਬਿਊਰੋ)– UAE ਦੀ ਮਸ਼ਹੂਰ ਕੰਪਨੀ Facility Management Solutions ਨੂੰ ਲੋੜ ਹੈ Sweeping Machine Operator ਦੀ, ਜਿਨ੍ਹਾਂ ਨੂੰ ਗਲਫ ਦਾ ਤਜਰਬਾ ਹੋਵੇ, Good Salary + Accommodation + Transportation + Insurance, ਚੰਗੀ ਤਨਖ਼ਾਹ + ਰਹਿਣਾ + ਟ੍ਰਾਂਸਪੋਰਟੇਸ਼ਨ + ਇੰਸ਼ੋਰੰਸ, Clean Shave, No Turban, No Visible Tattoo.

Team Leader Cleaning ਜਿਨ੍ਹਾਂ ਨੂੰ ਗਲਫ ਦਾ ਤਜਰਬਾ ਹੋਵੇ, ਚੰਗੀ ਤਨਖ਼ਾਹ + ਰਹਿਣਾ + ਟ੍ਰਾਂਸਪੋਰਟੇਸ਼ਨ + ਇੰਸ਼ੋਰੰਸ, Clean Shave, No Turban, No Visible Tattoo.

General Cleaners (All Types of Cleaning on Floor/Washroom/Toilets/Public Areas/Compound Area/Malls/Airport), ਜਿਨ੍ਹਾਂ ਨੂੰ ਹਿੰਦੀ ਤੇ ਅੰਗਰੇਜ਼ੀ ਬੋਲਣੀ ਆਉਂਦੀ ਹੋਵੇ,  ਉਮਰ 20 ਤੋਂ 35 ਸਾਲ ਹੋਵੇ, ਚੰਗੀ ਤਨਖ਼ਾਹ + ਰਹਿਣਾ + ਟ੍ਰਾਂਸਪੋਰਟੇਸ਼ਨ + ਇੰਸ਼ੋਰੰਸ, Clean Shave, No Turban, No Visible Tattoo.

UAE ਦੀ ਮਸ਼ਹੂਰ ਕੰਪਨੀ World Group ਨੂੰ ਲੋੜ ਹੈ Light Driver, ਜਿਨ੍ਹਾਂ ਕੋਲ UAE ਦਾ ਮੈਨੂਅਲ ਲਾਇਸੰਸ, 2 ਸਾਲ ਦਾ ਤਜਰਬਾ ਹੋਵੇ, Age 22-35 Years ਹੋਵੇ, Minimum 10th Pass, Salary : 1800 AED (First 6 Months) (INR : 36,000), 2300 AED (After 6 Months) (INR : 46,000) + Accommodation + Transportation.

Abu Dhabi ਦੀ ਮਸ਼ਹੂਰ ਕੰਪਨੀ ਨੂੰ General Labours ਦੀ ਲੋੜ ਹੈ, (Construction Work) Work Anywhere in the UAE, ਉਮਰ 21 ਤੋਂ 35 ਸਾਲ ਹੋਵੇ, ਚੰਗੀ ਤਨਖ਼ਾਹ + ਖਾਣਾ + ਰਹਿਣਾ + ਟ੍ਰਾਂਸਪੋਰਟੇਸ਼ਨ + ਓਵਰਟਾਈਮ + Duty 8 Hours, 6 Days a Week.

Kuwait ਦੀ ਮਸ਼ਹੂਰ ਕੰਪਨੀ ਨੂੰ Trailer Driver ਦੀ ਲੋੜ ਹੈ, ਜਿਹਦੇ ਕੋਲ GCC ਲਾਇਸੰਸ ਨਾਲ ਵੈਧ ਅਸਲੀ ਭਾਰਤੀ ਟਰਾਂਸ ਲਾਇਸੰਸ ਹੋਵੇ, Age 25-40 Years ਹੋਵੇ, Minimum 10th Pass ਹੋਵੇ, Good Salary + Trip + Accommodation + Transportation.

Dubai ਦੀ ਮਸ਼ਹੂਰ ਕੰਪਨੀ Intergrated Parking Services (IPS) ਨੂੰ ਤੁਰੰਤ ਲੋੜ ਹੈ Hotel, Malls, Exhibitions ਤੇ Resorts ਲਈ Valet Parking Drivers ਦੀ, ਜਿਨ੍ਹਾਂ ਕੋਲ UAE ਦਾ Valid Original Driving Licence ਹੋਵੇ (Automatic or Manual) ਤੇ One Year Work Experience ਹੋਵੇ। Basic English ਆਉਂਦੀ ਹੋਵੇ। ਘੱਟੋ-ਘੱਟ 10ਵੀਂ ਪਾਸ (Minimum 10th Pass)। ਜਿਨ੍ਹਾਂ ਦੀ ਉਮਰ 25-40 ਸਾਲ (Age 25-40 Year) ਹੋਵੇ, No Tatto, Without Turban, ਹਫ਼ਤੇ ’ਚ 6 ਦਿਨ ਕੰਮ (Work 6 Days in a Week), SALARY (IN AED) : 1350 + Sharing Tips + 2 Duty Meals + Accommodation + Transportation = 1700-2600 AED Gross Salary With Tips

ਇਨ੍ਹਾਂ ਤੋਂ ਇਲਾਵਾ ਚੰਗੀ ਅੰਗਰੇਜ਼ੀ ਬੋਲਣ ਵਾਲੇ Security Guard, India Light License Driver, ਇਲੈਕਟ੍ਰੀਸ਼ੀਅਨ, ਕਾਰਪੇਂਟਰ, ਹੈਲਪਰ ਦੀ ਵੀ ਲੋੜ ਹੈ।

ਨੋਟ- ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟ ਹੇਠ ਲਿਖੇ ਪਤੇ ’ਤੇ ਲੈ ਕੇ ਮਿਲੋ। ਇੰਟਰਵਿਊ ਜਲੰਧਰ ਦਫ਼ਤਰ ’ਚ ਚੱਲ ਰਹੀਆਂ ਹਨ। ਜਾਣਕਾਰੀ ਲਈ ਸੰਪਰਕ ਕਰੋ–
Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
+91 78888-63933, +91 77079-30303, 0181-4650333
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021


author

Rahul Singh

Content Editor

Related News