ਪੰਜਾਬ ਪੁਲਸ 'ਚ ਫੇਰਬਦਲ, IPS ਤੇ PPS ਅਧਿਕਾਰੀਆਂ ਦੇ ਹੋਏ ਤਬਾਦਲੇ

06/22/2024 9:06:38 AM

ਚੰਡੀਗੜ੍ਹ (ਅੰਕੁਰ): ਪੰਜਾਬ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ 'ਚ ਫੇਰਬਦਲ ਕਰਦਿਆਂ IPS ਤੇ PPS ਅਧਿਕਾਰੀ ਦਾ ਤਬਦਾਲਾ ਕੀਤਾ ਹੈ। ਸਰਕਾਰ ਨੇ  1 IPS ਤੇ 1 PPS ਅਧਿਕਾਰੀ ਨੂੰ ਬਦਲਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - Big Breaking: ਪੁਲਸ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲਿਆ ਹਿਰਾਸਤ 'ਚ

ਹੁਕਮਾਂ ਮੁਤਾਬਕ ਲੁਧਿਆਣਾ ਤੇ ਅੰਮ੍ਰਿਤਸਰ ਦੇ ADCP  ਦੀ ਬਦਲੀ ਕੀਤੀ ਗਈ ਹੈ। ਅਭਿਮਨਿਊ ਰਾਣਾ ਨੂੰ ਏ. ਡੀ. ਸੀ. ਪੀ. ਲੁਧਿਆਣਾ ਤੋਂ ਏ. ਡੀ. ਸੀ. ਪੀ. ਅੰਮ੍ਰਿਤਸਰ ਅਤੇ ਪ੍ਰਭਜੋਤ ਸਿੰਘ (ਪੀ. ਪੀ. ਐੱਸ.) ਏ. ਡੀ. ਸੀ. ਪੀ. ਨੂੰ ਅੰਮ੍ਰਿਤਸਰ ਤੋਂ ਏ. ਡੀ. ਸੀ. ਪੀ. ਲੁਧਿਆਣਾ ਲਗਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News