ਪੰਜਾਬ ਰਿਜ਼ਲਟ Live : ਫਿਰੋਜ਼ਪੁਰ ਦਿਹਾਤੀ ਤੋਂ 'ਆਪ' ਉਮੀਦਵਾਰ ਰਜਨੀਸ਼ ਦਹੀਆ ਦੀ ਵੱਡੀ ਜਿੱਤ

Thursday, Mar 10, 2022 - 02:36 PM (IST)

ਫਿਰੋਜ਼ਪੁਰ : ਪੰਜਾਬ 'ਚ 20 ਜਨਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾ ਰਹੇ ਹਨ। ਫਿਰੋਜ਼ਪੁਰ ਦਿਹਾਤੀ ਦੇ ਫਾਈਨਲ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੇ ਰਜਨੀਸ਼ ਦਹੀਆ 27 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤ ਚੁੱਕੇ ਹਨ। ਉਨ੍ਹਾਂ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਜੋਗਿੰਦਰ ਸਿੰਘ ਜਿੰਦੂ ਨੂੰ 27 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਰਜਨੀਸ਼ ਦਹੀਆ ਨੂੰ 74891, ਜਦਕਿ ਜੋਗਿੰਦਰ ਸਿੰਘ ਜਿੰਦੂ ਨੂੰ 47434 ਵੋਟਾਂ ਮਿਲੀਆਂ। ਉਥੇ ਹੀ ਕਾਂਗਰਸ ਦੇ ਆਸ਼ੂ ਬਾਂਗੜ ਨੂੰ 20358 ਵੋਟਾਂ ਹੀ ਮਿਲ ਸਕੀਆਂ।

ਇਹ ਵੀ ਪੜ੍ਹੋ : ਪੰਜਾਬ ਰਿਜ਼ਲਟ Live : ਮੋਗਾ ਹਲਕੇ 'ਚ ਸ਼ੁਰੂਆਤੀ ਰੁਝਾਨਾਂ 'ਚ ਮਾਲਵਿਕਾ ਸੂਦ ਅੱਗੇ


Harnek Seechewal

Content Editor

Related News