ਸ੍ਰੀ ਦੁਰਗਾ ਮੰਦਰ ਵਿਖੇ ਮੂਰਤੀ ਸਥਾਪਤ

Thursday, Feb 21, 2019 - 04:21 AM (IST)

ਸ੍ਰੀ ਦੁਰਗਾ ਮੰਦਰ ਵਿਖੇ ਮੂਰਤੀ ਸਥਾਪਤ
ਹੁਸ਼ਿਆਰਪੁਰ (ਅਰੋਡ਼ਾ)-ਸ੍ਰੀ ਦੁਰਗਾ ਮੰਦਰ ਸੈਲਾ ਖੁਰਦ ਵਿਖੇ ਸ਼ਿਵ ਪਰਿਵਾਰ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ। ਜਿਸ ਤਹਿਤ ਪੂਜਾ ਅਰਚਨਾ ਉਪਰੰਤ ਕਸਬੇ ਦੀ ਪਰਿਕਰਮਾ ਸ਼ੋਭਾ ਯਾਤਰਾ ਨਾਲ ਕੀਤੀ ਗਈ। ਇਸ ਪਾਵਨ ਮੌਕੇ ਸ਼ੰਭੂ ਅਗਰਵਾਲ, ਸੁਰਿੰਦਰ ਬਿੱਟਾ, ਭੂਸ਼ਨ ਅਗਰਵਾਲ, ਅਵਿਨਾਸ਼ ਚੰਦਰ, ਵਿਪਨ ਅਗਰਵਾਲ, ਚੰਦਰ ਪਾਲ ਅਗਰਵਾਲ, ਸ਼ਿਵ ਚੋਪਡ਼ਾ, ਹਨੀ ਗੈਂਦ, ਅਸ਼ੋਕ ਚੋਪਡ਼ਾ, ਰਾਜਨ ਅਰੋਡ਼ਾ, ਨਰਿੰਦਰ ਗੌਤਮ, ਬਾਕਾ ਆਦਿ ਨੇ ਹਾਜ਼ਰ ਲਵਾਈ।

Related News