ਜੋੜਾਂ ਦਾ ਦਰਦ, ਦੁਬਲਾਪਨ, ਸ਼ੂਗਰ, ਮੋਟਾਪਾ, ਕਮਜ਼ੋਰੀ ਲਈ Health Tips
Wednesday, Feb 02, 2022 - 11:33 PM (IST)
ਜਲੰਧਰ- ਜੋੜਾਂ ਦਾ ਦਰਦ (Joint Pain), ਮੋਟਾਪਾ (Obesity), ਦੁਬਲਾਪਨ (Thinness), ਸ਼ੂਗਰ (Diabetes), ਮਰਦਾਨਾ ਤਾਕਤ ਦੀ ਕਮੀ (Sex Weakness) ਦੀ ਸਮੱਸਿਆਵਾਂ ਹੁਣ ਬੁਢਾਪੇ ਦੀ ਨਿਸ਼ਾਨੀ ਨਹੀਂ ਰਹੀ ਬਲਕਿ ਘੱਟ ਉਮਰ ਦੇ ਲੋਕ ਵੀ ਇਨ੍ਹਾਂ ਤਕਲੀਫ਼ਾਂ ਦੇ ਸ਼ਿਕਾਰ ਹੋ ਰਹੇ ਹਨ। ਜਿਸ ਕਿਸੇ ਨੂੰ ਵੀ ਇਹ ਬੀਮਾਰੀਆਂ ਲੱਗ ਜਾਂਦੀਆਂ ਹਨ ਉਸ ਦਾ ਸਮਾਜਿਕ, ਪਰਿਵਾਰਿਕ ਜੀਵਨ ਖਤਮ ਹੋ ਜਾਂਦਾ ਹੈ। ਇਨ੍ਹਾਂ ਬੀਮਾਰੀਆਂ ਤੋਂ ਗ੍ਰਸਤ ਲੋਕ ਦੋਸਤਾਂ, ਰਿਸ਼ਤੇਦਾਰਾਂ ਵਿੱਚ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਜਾਂਦੇ ਹਨ। ਇਸ ਲਈ ਇਨ੍ਹਾਂ ਬੀਮਾਰੀਆਂ ਦਾ ਸਮੇਂ ਸਿਰ ਇਲਾਜ ਕਰਵਾਉਣਾ ਹੀ ਅਕਲਮੰਦੀ ਹੈ। ਦਿਨ ਰਾਤ ਕਮਾਏ ਉਨ੍ਹਾਂ ਪੈਸਿਆਂ ਦਾ ਕੀ ਲਾਭ ਜੇਕਰ ਜ਼ਿੰਦਗੀ ਦਾ ਆਨੰਦ ਹੀ ਨਾ ਮਾਣ ਪਾਏ। ਇਨ੍ਹਾਂ ਬੀਮਾਰੀਆਂ ਤੋਂ ਪ੍ਰੇਸ਼ਾਨ ਵਿਅਕਤੀ ਕਦੇ ਵੀ ਵਿਵਾਹਿਕ, ਪਰਿਵਾਰਿਕ ਜਾਂ ਸਮਾਜਿਕ ਸੁੱਖ ਨਹੀਂ ਲੈ ਸਕਦਾ।
ਆਓ ਜਾਣਦੇ ਹਾਂ ਇਨ੍ਹਾਂ ਬੀਮਾਰੀਆਂ ਦੇ ਮੁੱਖ ਕਾਰਨ ਤੇ ਇਸ ਤੋਂ ਛੁਟਕਾਰਾ ਪਾਉਣ ਦਾ ਦੇਸੀ ਹੱਲ
ਜੋੜਾਂ ਦੇ ਦਰਦ (Joint Pain) ਦੇ ਮੁੱਖ ਕਾਰਨ- ਮਾਂਸਪੇਸ਼ੀਆਂ ਦਾ ਕਮਜ਼ੋਰ ਹੋਣਾ, ਸਰੀਰ ਵਿੱਚ ਕੈਲਸ਼ੀਅਮ ਦੀ ਕਮੀ, ਬਹੁਤ ਜ਼ਿਆਦਾ ਮੋਟਾਪਾ, ਜ਼ਿਆਦਾ ਵਜ਼ਨ ਚੁੱਕਣ ਨਾਲ, ਹੱਡੀਆਂ ਵਿੱਚ ਖੂਨ ਦਾ ਸੰਚਾਰ ਨਾ ਹੋਣਾ, ਯੂਰਿਕ ਐਸਿਡ ਵੱਧਣ ਨਾਲ ਆਦਿ।
ਮੋਟਾਪੇ (Obesity) ਦੇ ਮੁੱਖ ਕਾਰਨ- ਜ਼ਿਆਦਾ ਖਾਣਾ, ਸਰੀਰਿਕ ਕਸਰਤ ਨਾ ਕਰਨਾ, ਟੈਂਸ਼ਨ, ਖਰਾਬ ਪਾਚਨ ਤੰਤਰ, ਜੰਕ ਫੂਡ ਆਦਿ।
ਦੁਬਲੇਪਨ (Thinness) ਦੇ ਮੁੱਖ ਕਾਰਨ- ਖਰਾਬ ਪਾਚਨ ਤੰਤਰ, ਪੇਟ ਵਿੱਚ ਕੀੜੇ ਹੋਣਾ, Metabolism, ਖੂਨ ਦੀ ਕਮੀ ਹੋਣਾ, ਜ਼ਿਆਦਾ ਡਿਪਰੇਸ਼ਨ ਲੈਣਾ, ਸ਼ੂਗਰ ਹੋਣਾ, ਥਾਈਰਾਈਡ ਆਦਿ।
ਸ਼ੂਗਰ (Diabetes) ਦੇ ਮੁੱਖ ਕਾਰਨ- ਇੰਸੁਲੀਨ ਦੀ ਕਮੀ, ਪਰਿਵਾਰ ਵਿੱਚ ਕਿਸੇ ਵਿਅਕਤੀ ਨੂੰ ਸ਼ੂਗਰ ਹੋਣਾ, ਵੱਧਦੀ ਉਮਰ, ਹਾਈ ਕੋਲੇਸਟ੍ਰਾਲ ਲੇਵਲ, ਹਾਈ ਬਲੱਡ ਪ੍ਰੈਸ਼ਰ, ਖਾਣ-ਪੀਣ ਦੀ ਗਲਤ ਆਦਤ
ਮਰਦਾਨਾ ਤਾਕਤ ਦੀ ਕਮੀ (Sex Weakness)- ਟੈਂਸ਼ਨ / ਡਿਪਰੇਸ਼ਨ, ਗਲਤ ਖਾਣ-ਪੀਣ, ਸਰੀਰਿਕ ਕਸਰਤ ਨਾ ਕਰਨਾ, ਨੀਂਦ ਪੂਰੀ ਨਾ ਲੈਣਾ, ਨਸ਼ਾ, ਅੰਗਰੇਜੀ ਦਵਾਈਆਂ ਦਾ ਸੇਵਨ ਆਦਿ। ਇਨ੍ਹਾਂ ਸਾਰਿਆਂ ਕਾਰਨਾਂ ਕਾਰਨ ਸਰੀਰ ਦੀਆਂ ਨਸਾਂ ਨਾੜਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਜਿਸ ਕਾਰਨ ਇਨ੍ਹਾਂ ਵਿੱਚ ਖੂਨ ਦਾ ਦੌਰਾ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਅਤੇ ਲੋਕ ਇਨ੍ਹਾਂ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ।
ਇਨ੍ਹਾਂ ਸਾਰੀਆਂ ਬਿਮਾਰੀਆਂ ਤੋਂ ਹੋ ਪਰੇਸ਼ਾਨ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ- ਖਾਣਾ ਚਬਾ ਕੇ ਖਾਓ, ਚੀਕੂ ਖਾਓ, ਦੁੱਧ ਦੇ ਵਿੱਚ ਲਹੁਸਨ (Garlic) ਨੂੰ ਉਬਾਲ ਕੇ ਪੀਓ, ਸਰਦੀਆਂ ਵਿੱਚ ਸੌਣ ਤੋਂ ਪਹਿਲਾਂ ਦੁੱਧ ਤੇ ਅੰਜੀਰ ਦਾ ਕਰੋ ਸੇਵਨ, ਸਵੇਰੇ ਖਾਲੀ ਪੇਟ ਖਾਓ ਇਲਾਇਚੀ (Cardamom) ਦਾ ਇੱਕ ਦਾਣਾ, ਮਲੱਠੀ, ਐਲੋਵੀਰਾ, ਕੜੀ ਪੱਤਾ (Curry Leaves), ਅਦਰਕ (Ginger), ਪੁਦੀਨਾ (Mint), ਗਰਮ ਪਾਣੀ ਪੀਓ, ਸੀਰੀਰਿਕ ਕਸਰਤ ਕਰੋ, ਹਰੀਆਂ ਸਬਜ਼ੀਆਂ ਨੂੰ ਕਰੋ ਡਾਈਟ ਚ ਸ਼ਾਮਲ, ਸ਼ਹਿਦ ਅਤੇ ਨੀਂਬੂ ਨੂੰ ਕਰੋ ਡਾਈਟ ਵਿੱਚ ਸ਼ਾਮਲ ਮਿਲੇਗਾ ਆਰਾਮ।
ਦੇਸੀ ਡਾਕਟਰੀ ਇਲਾਜ- ਜੇਕਰ ਤੁਹਾਨੂੰ ਵੀ ਹੈ ਜੋੜਾਂ ਦਾ ਦਰਦ (Joint Pain), ਮੋਟਾਪਾ (Obesity), ਦੁਬਲਾਪਨ (Thinness), ਸ਼ੂਗਰ (Diabetes), ਮਰਦਾਨਾ ਤਾਕਤ ਦੀ ਕਮੀ (Sex Weakness) ਦੀ ਪਰੇਸ਼ਾਨੀ ਤਾਂ ਤੁਸੀਂ ਇੱਕ ਵਾਰ Jalandhar, Punjab ਸਥਿਤ Shraman Healthcare ਵਾਲਿਆਂ ਨਾਲ ਜ਼ਰੂਰ ਸੰਪਰਕ ਕਰੋ। ਇਨ੍ਹਾਂ ਨੇ ਇਨ੍ਹਾਂ ਸਾਰੀਆਂ ਬੀਮਾਰੀਆਂ ਦੀਆਂ ਅਜਿਹੀਆਂ ਦੇਸੀ ਦਵਾਈਆਂ (Ayurvedic Medicines) ਬਣਾਈਆਂ ਹਨ ਜਿਸ ਨੂੰ ਖਾ ਕੇ ਲੱਖਾਂ ਲੋਕਾਂ ਨੇ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਹੈ ਅਤੇ ਇਨ੍ਹਾਂ ਦੀ ਦਵਾਈ ਲੈਣ ਦੇ ਕਈ ਕਾਰਨ ਹਨ ਜਿਵੇਂ ਕਿ ਇਹ ਮਰੀਜ਼ ਦੀ ਤਕਲੀਫ ਮੁਤਾਬਕ (Custmized Medicine As Per Customers Requirements) ਦੇਸੀ ਦਵਾਈ ਤਿਆਰ ਕਰਦੇ ਹਨ (Ayurvedic Medicine, No Side Effects, Assured Results) ਅਤੇ ਨਾਲ ਦਾਅਵਾ ਕਰਦੇ ਹਨ ਕਿ ਜੇਕਰ ਸਾਡੀ ਦਿੱਤੀ ਦਵਾਈ ਦਾ ਅਸਰ ਨਾ ਹੋਇਆ ਤਾਂ ਪੈਸੇ ਵਾਪਸ (No Result No Money)।
Shraman Healthcare ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੈਂਸ ਦੇ ਧਾਰਕ ਹਨ। ਤੁਸੀਂ ਵੀ ਇੱਕ ਵਾਰ ਇਨ੍ਹਾਂ ਦੇ ਮਾਹਿਰਾਂ ਨਾਲ ਜ਼ਰੂਰ ਸੰਪਰਕ ਕਰੋ ਅਤੇ ਆਪਣੀ ਪਰੇਸ਼ਾਨੀ ਮੁਤਾਬਕ ਦੇਸੀ ਦਵਾਈ ਤਿਆਰ ਕਰਵਾਓ।
ਨੋਟ— ਸਲਾਹ ਲਈ 24 ਘੰਟੇ (24 Hours Service Available) ਵਿੱਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਅਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ਵਿੱਚ ਇਸ ਨੰਬਰ ਤੇ +91 98728-13954 ਅਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ਤੇ ਸੰਪਰਕ ਕਰੋ ਜ਼ਿਆਦਾ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ http://www.shramanhealthcare.com/ ਪੜ੍ਹੋ ਜਾਂ ਕਮਜ਼ੋਰੀ ਸੰਬੰਧੀ ਵੀਡੀਓ ਦੇਖਣ ਲਈ ਇਸ ਲਿੰਕ ਤੇ ਕਲਿਕ ਕਰੋ।